Advertisment

ਮੋਹਾਲੀ 'ਚ 'ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ' ਨੂੰ ਤਰਸੇਗੀ ਟੀਮ ਇੰਡੀਆ,ਜਾਣੋ ਕੀ ਹੈ ਕਾਰਨ

author-image
Shanker Badra
New Update
ਮੋਹਾਲੀ 'ਚ 'ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ' ਨੂੰ ਤਰਸੇਗੀ ਟੀਮ ਇੰਡੀਆ,ਜਾਣੋ ਕੀ ਹੈ ਕਾਰਨ
Advertisment
ਮੋਹਾਲੀ 'ਚ 'ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ' ਨੂੰ ਤਰਸੇਗੀ ਟੀਮ ਇੰਡੀਆ,ਜਾਣੋ ਕੀ ਹੈ ਕਾਰਨ:ਸ਼੍ਰੀਲੰਕਾ ਖਿਲਾਫ ਵਨਡੇ ਮੈਚ ਖੇਡਣ ਲਈ ਮੋਹਾਲੀ ਪੁੱਜੀ ਟੀਮ ਇੰਡੀਆ ਇਸ ਵਾਰ ਮੱਕੀ ਦੀ ਰੋਟੀ ਅਤੇ ਸਰ੍ਹੋਂ ਦੇ ਸਾਗ ਦਾ ਸੁਆਦ ਨਹੀਂ ਚਖ ਸਕੇਗੀ।publive-imageਅਕਸਰ ਜਦੋਂ ਵੀ ਮੋਹਾਲੀ 'ਚ ਮੈਚ ਸ਼ੁਰੂ ਹੁੰਦਾ ਹੈ ਤਾਂ ਖਿਡਾਰੀਆਂ ਦੀ ਪਹਿਲੀ ਪਸੰਦ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਹੁੰਦੀ ਹੈ।ਇਸ ਤੋਂ ਇਲਾਵਾ ਕਈ ਖਿਡਾਰੀਆਂ ਨੂੰ ਪੰਜਾਬੀ ਨਾਨਵੈੱਜ ਵੀ ਕਾਫੀ ਪਸੰਦ ਹੈ ਪਰ ਇਸ ਵਾਰ ਖਿਡਾਰੀ ਪੰਜਾਬੀ ਖਾਣੇ ਦਾ ਮਜ਼ਾ ਨਹੀਂ ਲੈ ਸਕਣਗੇ।ਇਸ ਦਾ ਕਾਰਨ ਹੈ ਬੀ.ਸੀ.ਸੀ.ਆਈ. ਦੀਆਂ ਗਾਈਡਲਾਈਨਜ਼।ਮੋਹਾਲੀ 'ਚ 'ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ' ਨੂੰ ਤਰਸੇਗੀ ਟੀਮ ਇੰਡੀਆ,ਜਾਣੋ ਕੀ ਹੈ ਕਾਰਨਸਾਰੇ ਖਿਡਾਰੀ ਹੋਟਲ ਲਲਿਤ 'ਚ ਰੁਕੇ ਹੋਏ ਹਨ ਅਤੇ ਹੋਟਲ ਇਨ੍ਹਾਂ ਗਾਈਡਲਾਈਨਜ਼ ਦੇ ਮੁਤਾਬਕ ਹੀ ਖਿਡਾਰੀਆਂ ਨੂੰ ਖਾਣਾ ਪਰੋਸੇਗਾ।ਖਿਡਾਰੀਆਂ ਲਈ ਬ੍ਰੇਕਫਾਸਟ, ਲੰਚ ਅਤੇ ਡਿਨਰ ਤਿਆਰ ਕਰਨ ਦੀ ਜ਼ਿੰਮੇਵਾਰੀ ਹੋਟਲ ਦੀ ਚੀਫ ਸ਼ੈੱਫ ਨੰਦਿਤਾ ਕਰਣ ਨੂੰ ਸੌਂਪੀ ਗਈ ਹੈ। ਪੀ.ਸੀ.ਏ. ਸਟੇਡੀਅਮ 'ਚ ਵੀ ਖਿਡਾਰੀਆਂ ਲਈ ਹੋਟਲ ਲਲਿਤ ਤੋਂ ਹੀ ਖਾਣਾ ਭੇਜਿਆ ਜਾਵੇਗਾ।ਮੋਹਾਲੀ 'ਚ 'ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ' ਨੂੰ ਤਰਸੇਗੀ ਟੀਮ ਇੰਡੀਆ,ਜਾਣੋ ਕੀ ਹੈ ਕਾਰਨਮੰਗਲਵਾਰ ਨੂੰ ਪ੍ਰੈਕਟਿਸ ਦੌਰਾਨ ਬ੍ਰੇਕਫਾਸਟ ਅਤੇ ਲੰਚ ਹੋਟਲ ਹੀ ਤਿਆਰ ਕਰ ਰਿਹਾ ਹੈ।ਸ਼੍ਰੀਲੰਕਾ ਦੀ ਟੀਮ ਨੇ ਵੀ ਹੋਟਲ ਲਲਿਤ 'ਚ ਹੀ ਰੁਕਣਾ ਸੀ ਪਰ ਮੌਸਮ ਖਰਾਬ ਹੋਣ ਕਾਰਨ ਏਅਰਕ੍ਰਾਫਟ ਗੱਗਲ ਤੋਂ ਉਡਾਣ ਨਹੀਂ ਭਰ ਸਕਿਆ,ਜਿਸ ਕਾਰਨ ਟੀਮ ਚੰਡੀਗੜ੍ਹ ਨਹੀਂ ਪੁੱਜ ਸਕੀ। -PTCNews-
latets-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment