Advertisment

15 ਰੁਪਏ ਦਾ ਜੀ ਐਸਟੀ ਬਣ ਗਿਆ 15 ਹਜ਼ਾਰ, ਜਾਣੋ ਕਿਵੇਂ

author-image
Gagan Bindra
New Update
15 ਰੁਪਏ ਦਾ ਜੀ ਐਸਟੀ ਬਣ ਗਿਆ 15 ਹਜ਼ਾਰ, ਜਾਣੋ ਕਿਵੇਂ
Advertisment
15 ਰੁਪਏ ਦਾ ਜੀ ਐਸਟੀ ਬਣ ਗਿਆ 15 ਹਜ਼ਾਰ: ਕੇਂਦਰ ਸਰਕਾਰ ਵੱਲੋਂ ਜੁਲਾਈ ਵਿੱਚ ਲਾਗੂ ਕੀਤਾ ਗਿਆ ਜੀਐਸਟੀ ਬਿੱਲ ਟੈਕਸ ਪ੍ਰਣਾਲੀ ਵਿਚ ਇਕਸਾਰਤਾ ਲਿਆਵੇਗਾ।15 ਰੁਪਏ ਦਾ ਜੀ ਐਸਟੀ ਬਣ ਗਿਆ 15  ਹਜ਼ਾਰ ਕੇਂਦਰ ਸਰਕਾਰਇਸ ਨਾਲ ਸਮੁੱਚੇ ਦੇਸ਼ ਵਿੱਚ ਵਸਤਾਂ ਦੀਆਂ ਕੀਮਤਾਂ ਅਤੇ ਕਰ ਸਮਾਨ ਹੋ ਜਾਵੇਗਾ।ਇਸ ਨੂੰ 1947 ਤੋਂ ਬਾਅਦ ਭਾਰਤੀ ਟੈਕਸ ਪ੍ਰਣਾਲੀ ਵਿੱਚ ਵੱਡੀ ਸੋਧ ਮੰਨਿਆ ਜਾਂਦਾ ਹੈ। ਇਹ ਕਰ ਰਾਸ਼ਟਰੀ ਪੱਧਰ ਤੇ ਉਤਪਾਦਨ, ਵਸਤਾਂ ਦੀ ਵਿਕਰੀ ਅਤੇ ਉਪਭੋਗ 'ਤੇ ਲਗਾਇਆ ਗਿਆ ਹੈ।
Advertisment
15 ਰੁਪਏ ਦਾ ਜੀ ਐਸਟੀ ਬਣ ਗਿਆ 15  ਹਜ਼ਾਰ ਕੇਂਦਰ ਸਰਕਾਰਇਸ ਨਾਲ ਦੇਸ਼ ਵਿੱਚ ਅਸਿਧੇ ਟੇਕਸ ਸੁਧਾਰ ਦਾ ਮੁੱਢ ਬੱਝੇਗਾ।ਖਾਧ ਖੁਰਾਕ ਸਮੇਤ ਵਰਤੋਂ ਦੀਆਂ ਜਰੂਰੀ ਵਸਤਾਂ ਨੂੰ ਟੈਕਸ ਮੁਕਤ ਰੱਖਿਆ ਗਿਆ ਹੈ।ਜਦ ਕਿ ਸਭ ਤੋਂ ਉਨੂੰਚੀ ਦਰ 'ਤੇ ਜੀਐਸਟੀ ਟੈਕਸ ਲਗਾਇਆ ਜਾਵੇਗਾ। ਇੱਕ ਮਹੀਨਾ ਪਹਿਲਾਂ ਕੇਂਦਰ ਦੀ ਸਰਕਾਰ ਨੇ ਦੇਸ਼ ਭਰ ਦੇ ਕਰੀਬ 200 ਅਧਿਕਾਰੀਆਂ ਨੂੰ ਕਿਹਾ ਸੀ ਕਿਹਾ ਸੀ ਕਿ ਇਸ ਤਰ੍ਹਾਂ ਦੇ ਉਹ ਖਰੀਦਦਾਰੀ ਕਰਨ ਵਾਲੇ ,ਕਾਰੋਬਾਰੀਆਂ ਅਤੇ ਦੁਕਾਨਦਾਰਾਂ ਦੀ ਸ਼ਨਾਖਤ ਕਰਨ ਜੋ ਜੀਐਸਟੀ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ15 ਰੁਪਏ ਦਾ ਜੀ ਐਸਟੀ ਬਣ ਗਿਆ 15  ਹਜ਼ਾਰ ਕੇਂਦਰ ਸਰਕਾਰ।ਇਨ੍ਹਾਂ ਅਧਿਕਾਰੀਆਂ ਨੇ ਹੁਣ ਇਸ ਤਰ੍ਹਾਂ ਦੇ ਮਾਮਲਿਆਂ ਦੀ ਜਾਣਕਾਰੀ ਸਬੰਧਿਤ ਟੈਕਸ ਅਧਿਕਾਰੀਆਂ ਨੂੰ ਦੇਣੀ ਸ਼ੁਰੂ ਕਰ ਦਿੱਤੀ ਹੈ।ਅਜਿਹਾ ਹੀ ਮੁੰਬਈ ਵਿੱਚ ਦੇਖਣ ਨੁੰ ਮਿਲਿਆ ਕਿ ਇੱਕ ਕਾਰੋਬਾਰੀ ਨੂੰ ਵਸਤਾਂ ਤੇ 15 ਰੁਪਏ ਦਾ ਟੈਕਸ ਲੱਗਾ ਸੀ ਜਿਸ ਨੇ ਲੱਗੇ ਟੈਕਸ ਮੁਤਾਬਿਕ ਜੀਐਸਟੀ ਨਹੀਂ ਚੁਕਾਇਆ ।15 ਰੁਪਏ ਦਾ ਜੀ ਐਸਟੀ ਬਣ ਗਿਆ 15  ਹਜ਼ਾਰ ਕੇਂਦਰ ਸਰਕਾਰਟੈਕਸ ਵਿਭਾਗ ਵੱਲੋਂ ਉਸ ਨੂੰ 15000 ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ ਅਤੇ ਜੀਐਸਟੀ ਨਾ ਭਰਨ ਦਾ ਕਾਰਣ ਬਾਰੇ ਦੱਸਣ ਲਈ ਕਿਹਾ ਗਿਆ ਹੈ।-
latest-news-in-punjabi latest-news-in-punjab narender-modi tax gst-india india-tax new-tax-gst pmo-india news-in-punjabi news-in-punjab
Advertisment

Stay updated with the latest news headlines.

Follow us:
Advertisment