Advertisment

ਰੇਲਵੇ ਨੇ ਜਾਰੀ ਕੀਤਾ ਫਰਮਾਨ,ਟਰੇਨਾਂ 'ਚ ਕਿੰਨਰਾਂ ਦੀ ਵਸੂਲੀ 'ਤੇ ਲਗਾਈ ਪਾਬੰਦੀ

author-image
Shanker Badra
New Update
ਰੇਲਵੇ ਨੇ ਜਾਰੀ ਕੀਤਾ ਫਰਮਾਨ,ਟਰੇਨਾਂ 'ਚ ਕਿੰਨਰਾਂ ਦੀ ਵਸੂਲੀ 'ਤੇ ਲਗਾਈ ਪਾਬੰਦੀ
Advertisment
ਰੇਲਵੇ ਨੇ ਜਾਰੀ ਕੀਤਾ ਫਰਮਾਨ,ਟਰੇਨਾਂ 'ਚ ਕਿੰਨਰਾਂ ਦੀ ਵਸੂਲੀ 'ਤੇ ਲਗਾਈ ਪਾਬੰਦੀ:ਰੇਲਵੇ ਬੋਰਡ ਨੇ ਟਰੇਨਾਂ 'ਚ ਵਸੂਲੀ ਕਰ ਰਹੇ ਕਿੰਨਰਾਂ ਨੂੰ ਲੈ ਕੇ ਇਕ ਨਵਾਂ ਫਰਮਾਨ ਜਾਰੀ ਕੀਤਾ ਹੈ।ਰੇਲਵੇ ਨੇ ਜਾਰੀ ਕੀਤਾ ਫਰਮਾਨ,ਟਰੇਨਾਂ 'ਚ ਕਿੰਨਰਾਂ ਦੀ ਵਸੂਲੀ 'ਤੇ ਲਗਾਈ ਪਾਬੰਦੀਰੇਲਵੇ ਨੇ 15 ਦਿਨਾਂ ਦੇ ਅੰਦਰ ਦੇਸ਼ ਭਰ ਦੀਆਂ ਸਾਰੀਆਂ ਟਰੇਨਾਂ ਨੂੰ ਕਿੰਨਰ ਮੁਕਤ ਕਰਨ ਦਾ ਆਦੇਸ਼ ਦਿੱਤਾ ਹੈ,ਜਿਸ ਤੋਂ ਬਾਅਦ ਰੇਲਵੇ ਸੁਰੱਖਿਆ ਫੋਰਸ ਹਰਕਤ 'ਚ ਆਇਆ ਅਤੇ ਕਿੰਨਰਾਂ ਦੇ ਖਿਲਾਫ ਕਾਰਵਾਈ ਕਰਨੀ ਸ਼ੁਰੂ ਕੀਤੀ।
Advertisment
ਰੇਲਵੇ ਨੇ ਜਾਰੀ ਕੀਤਾ ਫਰਮਾਨ,ਟਰੇਨਾਂ 'ਚ ਕਿੰਨਰਾਂ ਦੀ ਵਸੂਲੀ 'ਤੇ ਲਗਾਈ ਪਾਬੰਦੀਜ਼ਿਕਰਯੋਗ ਹੈ ਕਿ 3 ਫਰਵਰੀ 2018 ਦੱਖਣੀ ਪੂਰਬ ਮੱਧ ਰੇਲਵੇ ਸਥਿਤ ਸਾਲੇਮ ਮੰਡਲ ਦੇ ਕੱਟੀ ਰੇਲਵੇ ਸਟੇਸ਼ਨ ਕੋਲ ਕਾਫੀ ਗਿਣਤੀ 'ਚ ਕਿੰਨਰਾਂ ਨੇ ਟਰੇਨ 'ਚ ਜਾ ਕੇ ਉਗਾਹੀ ਕਰਨੀ ਸ਼ੁਰੂ ਕਰ ਦਿੱਤੀ।ਰੇਲਵੇ ਨੇ ਜਾਰੀ ਕੀਤਾ ਫਰਮਾਨ,ਟਰੇਨਾਂ 'ਚ ਕਿੰਨਰਾਂ ਦੀ ਵਸੂਲੀ 'ਤੇ ਲਗਾਈ ਪਾਬੰਦੀਜਦੋਂ 2 ਯਾਤਰੀਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਕਿੰਨਰਾਂ ਨੇ ਦੋਹਾਂ ਨੂੰ ਚੱਲਦੀ ਟਰੇਨ ਤੋਂ ਬਾਹਰ ਸੁੱਟ ਦਿੱਤਾ।ਇਕ ਯਾਤਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ,ਜਦੋਂ ਕਿ ਦੂਜਾ ਹਸਪਤਾਲ 'ਚ ਮੌਤ ਨਾਲ ਲੜ ਰਿਹਾ ਹੈ।ਰੇਲਵੇ ਨੇ ਜਾਰੀ ਕੀਤਾ ਫਰਮਾਨ,ਟਰੇਨਾਂ 'ਚ ਕਿੰਨਰਾਂ ਦੀ ਵਸੂਲੀ 'ਤੇ ਲਗਾਈ ਪਾਬੰਦੀਯਾਤਰੀ ਦੇ ਪਰਿਵਾਰ ਵਾਲਿਆਂ ਨੇ ਰੇਲਵੇ ਬੋਰਡ ਦੇ ਟਵਿੱਟਰ ਹੈਂਡਲ 'ਤੇ ਇਸ ਦੀ ਸ਼ਿਕਾਇਤ ਕੀਤੀ,ਜਿਸ ਤੋਂ ਬਾਅਦ ਰੇਲਵੇ ਬੋਰਡ ਹਰਕਤ 'ਚ ਆਇਆ ਅਤੇ ਕਿੰਨਰਾਂ ਦੇ ਖਿਲਾਫ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment