Advertisment

ਵਿਆਹ ਦੀ ਵਰ੍ਹੇਗੰਢ 'ਤੇ ਯਾਦਾਂ 'ਚ ਗੁਆਚੀ ਰਵੀਨਾ ਟੰਡਨ,ਦੇਖੋ ਤਸਵੀਰਾਂ

author-image
Shanker Badra
New Update
ਵਿਆਹ ਦੀ ਵਰ੍ਹੇਗੰਢ 'ਤੇ ਯਾਦਾਂ 'ਚ ਗੁਆਚੀ ਰਵੀਨਾ ਟੰਡਨ,ਦੇਖੋ ਤਸਵੀਰਾਂ
Advertisment
ਵਿਆਹ ਦੀ ਵਰ੍ਹੇਗੰਢ 'ਤੇ ਯਾਦਾਂ 'ਚ ਗੁਆਚੀ ਰਵੀਨਾ ਟੰਡਨ,ਦੇਖੋ ਤਸਵੀਰਾਂ:ਬਾਲੀਵੁੱਡ ਅਭਿਨੇਤਰੀ ਰਵੀਨਾ ਟੰਡਨ ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ ਉਸ ਨਾਲ ਜੁੜੀਆਂ ਯਾਦਾਂ 'ਚ ਗੁਆਚੀ ਹੈ।ਵਿਆਹ ਦੀ ਵਰ੍ਹੇਗੰਢ 'ਤੇ ਯਾਦਾਂ 'ਚ ਗੁਆਚੀ ਰਵੀਨਾ ਟੰਡਨ,ਦੇਖੋ ਤਸਵੀਰਾਂਰਵੀਨਾ ਨੇ ਕਿਹਾ ਉਹ ਆਪਣੇ ਪਤੀ ਅਤੇ ਫਿਲਮ ਡਿਸਟ੍ਰੀਬਿਊਟਰ ਅਨਿਲ ਧਡਾਨੀ ਨਾਲ ਪਲਾਂ ਨੂੰ ਹੋਰ ਜ਼ਿਆਦਾ ਖੂਬਸੂਰਤ ਬਣਾਉਣ ਲਈ ਉਤਸ਼ਾਹਿਤ ਹੈ।ਰਵੀਨਾ ਦੇ ਵਿਆਹ ਦੀ 14ਵੀਂ ਵਰ੍ਹੇਗੰਢ ਬੀਤੇ ਦਿਨ ਵੀਰਵਾਰ ਸੀ।
Advertisment
ਵਿਆਹ ਦੀ ਵਰ੍ਹੇਗੰਢ 'ਤੇ ਯਾਦਾਂ 'ਚ ਗੁਆਚੀ ਰਵੀਨਾ ਟੰਡਨ,ਦੇਖੋ ਤਸਵੀਰਾਂਰਵੀਨਾ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ, ''ਹਰ ਪ੍ਰੇਸ਼ਾਨੀ ਤੇ ਮੁਸ਼ਕਿਲ ਨੂੰ ਪਾਰ ਕਰਕੇ ਇਹ 14 ਸਾਲ ਪਿਆਰ,ਵਿਸ਼ਵਾਸ, ਇਮਾਨਦਾਰੀ,ਦੋਸਤੀ, ਖੁਸ਼ੀ ਅਤੇ ਇਕ ਦੂਜੇ ਦੇ ਸਹਿਯੋਗ 'ਚ ਲੰਘ ਗਏ ਹਨ।ਅਜਿਹਾ ਲਗਦਾ ਹੈ ਕਿ ਇਹ ਕੱਲ ਦੀ ਗੱਲ ਹੈ।ਦੱਸਣਯੋਗ ਹੈ ਕਿ ਰਵੀਨਾ ਨੇ 2004 'ਚ ਅਨਿਲ ਨਾਲ ਵਿਆਹ ਕੀਤਾ ਸੀ।ਵਿਆਹ ਦੀ ਵਰ੍ਹੇਗੰਢ 'ਤੇ ਯਾਦਾਂ 'ਚ ਗੁਆਚੀ ਰਵੀਨਾ ਟੰਡਨ,ਦੇਖੋ ਤਸਵੀਰਾਂਦੋਹਾਂ ਦੇ ਦੋ ਬੱਚੇ ਹਨ,ਬੇਟਾ ਰਣਬੀਰ ਤੇ ਬੇਟੀ ਰਾਸ਼ਾ।ਵਿਆਹ ਤੋਂ ਪਹਿਲਾਂ ਰਵੀਨਾ ਨੇ ਪੂਜਾ ਅਤੇ ਛਾਇਆ ਨੂੰ ਗੋਦ ਲਿਆ ਸੀ।ਇਸ ਤੋਂ ਇਲਾਵਾ ਫਿਲਮੀ ਕਰੀਅਰ 'ਚ ਰਵੀਨਾ 'ਦਿਲਵਾਲੇ', 'ਮੋਹਰਾ' ਅਤੇ 'ਸ਼ੂਲ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ। -PTCNews-
latest-news raveena-tandon india-latest-news news-in-punjabi news-in-punjab
Advertisment

Stay updated with the latest news headlines.

Follow us:
Advertisment