Advertisment

ਸ਼ੋਸਲ ਮੀਡੀੲੇ ਤੇ ਵਾੲਿਰਲ ਪੁਲੀਸ ਵਰਦੀ ਨੂੰ ਦਾਗਦਾਰ ਕਰਨ ਵਾਲਾ ਵੀਡੀਓ

author-image
PTC News Service
New Update
ਸ਼ੋਸਲ ਮੀਡੀੲੇ ਤੇ ਵਾੲਿਰਲ ਪੁਲੀਸ ਵਰਦੀ ਨੂੰ ਦਾਗਦਾਰ ਕਰਨ ਵਾਲਾ ਵੀਡੀਓ
Advertisment
ਦੇਖੋ ਵੀਡੀਓ
Advertisment
ਪੁਲਿਸ਼ ਤੇ ਪੁਲਿਸ਼ ਵਰਦੀ  ਨੂੰ ਦਾਗਦਾਰ ਕਰਨ ਵਾਲਾ ਸ਼ੋਸਲ ਮੀਡੀੲੇ ਤੇ ਵਾੲਿਰਲ ਵੀਡੀਓ ਪੁਲਿਸ਼ ਦੀ ਬਦਨਾਮੀ ਦਾ ਸਬੱਬ ਬਣਿਅਾਂ? ਬਟਾਲਾ ਪੁਲੀਸ ਦਾ ਇਕ ਪੁਲੀਸ ਅਧਿਕਾਰੀ ਸਮੈਕ ਤੇ ਸਿਗਰਟ ਦੇ ਸੂੱਟੇ ਲੈਣ ਵਾਲੇ ਪੁਲੀਸ ਵਰਦੀ ਵਿੱਚ ਕਰ ਰਹੇ ਨੇ ੲਿਹ ਸਰਮਨਾਕ ਕਾਰਾਪੰਜਾਬ ਪੁਲੀਸ ਦੀ ਬਹਾਦਰੀ ਦੇ ਕਿੱਸੇ ਜਿੱਥੇ ਜੱਗ ਜਾਹਿਰ ਨੇ ੳੁੱਥੇ ਕੁੱਝ ਪੁਲਿਸ਼ ਵਾਲਿਅਾਂ ਦੇ ਕਾਲੇ ਕਾਰਨਾਮੇ ਵੀ ਅਕਸ਼ਰ ਹੀ ਪੰਜਾਬ ਪੁਲੀਸ ਦੀ ਬਦਨਾਮੀ ਦਾ ਸਬੱਬ ਵੀ ਬਣਦੇ ਨੇ ਤੇ ਚਰਚਾ ਵਿੱਚ ਵੀ ਰਹਿੰਦੇ ਨੇ । publive-imageਪੁਲੀਸ ਤੇ ਪੁਲੀਸ ਦੀ ਵਰਦੀ ਨੂੰ ਦਾਗਦਾਰ ਕਰ ਦੇਣ ਵਾਲਾ ਬਟਾਲਾ ਪੁਲਿਸ਼ ਦਾ ੲਿੱਕ ਸ਼ੋਸਲ ਮੀਡੀਅਾ ਤੇ ਵੀਡੀਓ ਅੱਜ ਕਲ ਚਰਚਾ ਤੇ ਬਦਨਾਮੀ ਦਾ ਸਵੱਬ ਬਣਿਅਾਂ ਦਿਖਾੲੀ ਦੇ ਰਿਹਾ । ੲਿਹ ਦੇਖੋ ਜਿਹੜੀ ਪੰਜਾਬ ਪੁਲਿਸ਼ ਨਸ਼ਿਅਾਂ ਤੇ ਨਸ਼ਾ ਤਸ਼ਕਰਾਂ ਨੂੰ ਖਤਮ ਕਰਨ ਦੀ ਤੇ ਨੱਥ ਪਾ ਲੈਣ ਦੀ ਦੁਹਾੲੀ ਪਾ ਰਹੀ ਹੈ । ੲਿੱਕ ਕਾਰ ਵਿੱਚ ਬੈਠ ਕੇ ਨਸ਼ਾ ਤਸ਼ਕਰਾਂ ਦੇ ਨਾਲ ਮਿੱਲ ਕੇ ਕਿਵੇ ਸਮੈਕ ਦੇ ਸੂੱਟੇ ਲੈ ਰਹੇ ਨੇ । ੲਿੱਕ ਪੱਗੜੀ ਧਾਰੀ ਤੇ ੳੁਸਦੇ ਸਾਥੀ ਪੁਲਿਸ਼ ਮੁਲਾਜਿਮ ਜੋ ਬਟਾਲਾ ਦੇ ਘੁਮਾਣ ਥਾਣੇ ਨਾਲ ਸਬੰਧਿਤ ਦੱਸੇ ਜਾ ਰਹੇ ਹਨ । ਫਿਲਹਾਲ ਸਬੰਧਿਤ ਪੁਲਿਸ਼ ਅਧਿਕਾਰੀ ੲਿਸ ਤੇ ਕੋੲੀ ਟਿੱਪਣੀ ਕਰਨ ਤੇ ਕੋੲੀ ਕਾਰਵਾੲੀ ਕਰਨ ਤੋ ਕੰਨੀ ਕਤਰਾੳੁਦੇ ਹੀ ਦਿਖਾੲੀ ਦੇ ਰਹੇ ਹਨ । publive-image ਪਰ ਪੁਲਿਸ਼ ਨੂੰ ਲੋੜ ਹੈ ਕਿ ੳੁਹ ਅਾਪਣੀ ਪੀੜੀ ਥੱਲੇ ਸੋਟਾ ਜਰੂਰ ਫੇਰੇ । ੲਿਸ ਢੰਗ ਨਾਲ ਨਸ਼ੇ ਤੇ ਨਸ਼ਿਅਾਂ ਦੇ ਸੋਦਾਗਰ ਖਤਮ ਨਹੀ ਹੋਣੇ ।-
Advertisment

Stay updated with the latest news headlines.

Follow us:
Advertisment