Advertisment

ਸੁਣੋ ਫ਼ਿਲਮ ਕਿਰਦਾਰ-ਏ-ਸਰਦਾਰ ਦਾ ਪਹਿਲਾ ਗੀਤ “ਚੋਟਾਂ”

author-image
Gagan Bindra
New Update
ਸੁਣੋ ਫ਼ਿਲਮ ਕਿਰਦਾਰ-ਏ-ਸਰਦਾਰ ਦਾ ਪਹਿਲਾ ਗੀਤ “ਚੋਟਾਂ”
Advertisment

ਸੁਣੋ ਫ਼ਿਲਮ kirdar e sarda ਦਾ ਪਹਿਲਾ ਗੀਤ chottan: ਉਨ੍ਹਾਂ ਦੇ ਇਸ ਗੀਤ ਦਾ ਨਾਮ ਹੈ chottan ਜਿਸ ਨੂੰ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ |ਸੁਣੋ ਫ਼ਿਲਮ ਕਿਰਦਾਰ-ਏ-ਸਰਦਾਰ ਦਾ ਪਹਿਲਾ ਗੀਤ “ਚੋਟਾਂ”ਫ਼ਿਲਮ kirdar e sarda ਦੀ ਪਹਿਲੀ ਝਲਕ ਨੇ ਤਾਂ ਸਭ ਦਾ ਦਿਲ ਜਿੱਤ ਹੀ ਲਿਆ ਸੀ ‘ਤੇ ਹੁਣ ਫ਼ਿਲਮ ਦੇ ਪਹਿਲੇ ਗੀਤ ਨੂੰ ਮਿਲ ਰਹੇ ਪਿਆਰ ਤੋਂ ਤਾਂ ਇਹ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ‘ਚ ਫ਼ਿਲਮ “ਕਿਰਦਾਰ-ਏ-ਸਰਦਾਰ” (ਫ਼ਿਲਮ kirdar e sarda) ਨੂੰ ਲੈ ਬਹੁਤ ਦਿਲਚਸਪੀ ਬਣੀ ਹੋਈ ਹੈ|publive-imageਹੁਣ ਫ਼ਿਲਮ ਹਿੱਟ ਹੁੰਦੀ ਹੈ ਜਾਂ ਸੁਪਰ ਹਿੱਟ ਇਹ ਤਾਂ ਫ਼ਿਲਮ ਦੇ ਜਾਰੀ ਹੋਣ ਤੇ ਹੀ ਪਤਾ ਲੱਗੇਗਾ ਪਰ ਫਿਲਹਾਲ ਫਿਲਮ ਦਾ ਪਹਿਲਾ ਗੀਤ chottan ਸੁਪਰ ਹਿੱਟ ਹੋ ਚੁੱਕਿਆ ਹੈ |publive-imageਇਸ ਗੀਤ ਨੂੰ ਗਾਇਆ ਹੈ ਸੂਫ਼ੀ ਸੰਗੀਤ ਦੀ ਰਾਣੀਆਂ “ਨੂਰਾਂ ਸਿਸਟਰਜ਼” ਨੇ, ਲੇਖਕ ਯਾਕੂਬ ਹਨ ਅਤੇ ਸੰਗੀਤ ਦਿਲਜੀਤ ਵਲੋਂ ਦਿੱਤਾ ਗਿਆ ਹੈ |ਸੁਣੋ ਫ਼ਿਲਮ ਕਿਰਦਾਰ-ਏ-ਸਰਦਾਰ ਦਾ ਪਹਿਲਾ ਗੀਤ “ਚੋਟਾਂ”

-
punjab entertainment pollywood
Advertisment

Stay updated with the latest news headlines.

Follow us:
Advertisment