Advertisment

ਸੋਨੀਪਤ 'ਚ 3 ਫੈਕਟਰੀਆਂ 'ਚ ਲੱਗੀ ਭਿਆਨਕ ਅੱਗ, 6 ਮਜ਼ਦੂਰ ਅੱਗ ਦੀ ਲਪੇਟ 'ਚ

author-image
Shanker Badra
New Update
ਸੋਨੀਪਤ 'ਚ 3 ਫੈਕਟਰੀਆਂ 'ਚ ਲੱਗੀ ਭਿਆਨਕ ਅੱਗ, 6 ਮਜ਼ਦੂਰ ਅੱਗ ਦੀ ਲਪੇਟ 'ਚ
Advertisment
ਸੋਨੀਪਤ 'ਚ 3 ਫੈਕਟਰੀਆਂ 'ਚ ਲੱਗੀ ਭਿਆਨਕ ਅੱਗ, 6 ਮਜ਼ਦੂਰ ਅੱਗ ਦੀ ਲਪੇਟ 'ਚ:ਸੋਨੀਪਤ ਦੇ ਰਾਈ ਉਦਯੋਗਿਕ ਖੇਤਰ 'ਚ 3 ਫੈਕਟਰੀਆਂ 'ਚ ਭਿਆਨਕ ਅੱਗ ਲੱਗਣ ਦੀ ਜਾਣਕਾਰੀ ਮਿਲੀ ਹੈ।ਸੋਨੀਪਤ 'ਚ 3 ਫੈਕਟਰੀਆਂ 'ਚ ਲੱਗੀ ਭਿਆਨਕ ਅੱਗ, 6 ਮਜ਼ਦੂਰ ਅੱਗ ਦੀ ਲਪੇਟ 'ਚਦੱਸਿਆ ਜਾਂਦਾ ਹੈ ਕਿ ਅੱਗ ਇੰਨੀ ਭਿਆਨਕ ਸੀ ਕਿ ਫੈਕਟਰੀ 'ਚ ਕੰਮ ਕਰਦੇ 6 ਮਜ਼ਦੂਰ ਬੁਰੀ ਤਰ੍ਹਾਂ ਅੱਗ 'ਚ ਝੁਲਸ ਗਏ ਹਨ।ਜਿਨ੍ਹਾਂ ਨੂੰ ਰੋਹਤਕ ਦੇ ਪੀ.ਜੀ.ਆਈ. 'ਚ ਰੈਫਰ ਕੀਤਾ ਗਿਆ ਹੈ।
Advertisment
ਸੋਨੀਪਤ 'ਚ 3 ਫੈਕਟਰੀਆਂ 'ਚ ਲੱਗੀ ਭਿਆਨਕ ਅੱਗ, 6 ਮਜ਼ਦੂਰ ਅੱਗ ਦੀ ਲਪੇਟ 'ਚਕਈ ਮਜ਼ਦੂਰਾਂ ਨੇ ਦੀਵਾਰਾਂ ਦੀਆਂ ਕੰਧਾਂ ਟੱਪ ਕੇ ਆਪਣੀ ਜਾਨ ਬਚਾਈ ਹੈ।ਹਾਲਾਂਕਿ ਅਜੇ ਵੀ ਫੈਕਟਰੀ 'ਚ ਕਈ ਮਜ਼ਦੂਰ ਫਸੇ ਹੋਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ।ਤਿੰਨਾਂ ਫੈਕਟਰੀਆਂ 'ਚ ਪੇਂਟ ਬਣਾਉਣ ਦਾ ਕੰਮ ਕੀਤਾ ਜਾਂਦਾ ਹੈ।ਅੱਗ ਲੱਗਣ ਦੀ ਸੂਚਨਾਂ ਤੋਂ ਬਾਅਦ ਫਾਇਰ ਬਿਗ੍ਰੇਡ ਦੀ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਉਣ 'ਚ ਲੱਗੀਆਂ ਹੋਈਆਂ ਹਨ।ਸੋਨੀਪਤ 'ਚ 3 ਫੈਕਟਰੀਆਂ 'ਚ ਲੱਗੀ ਭਿਆਨਕ ਅੱਗ, 6 ਮਜ਼ਦੂਰ ਅੱਗ ਦੀ ਲਪੇਟ 'ਚਦਿੱਲੀ ਅਤੇ ਪਾਨੀਪਤ ਤੋਂ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਮੰਗਾਈਆਂ ਗਈਆਂ ਹਨ।ਇਸ ਫੈਕਟਰੀ 'ਚ ਅੱਗ ਲੱਗਣ ਨਾਲ ਆਲੇ-ਦੁਆਲੇ ਦੀਆਂ ਫੈਕਟਰੀਆਂ ਵੀ ਇਸ ਦੀਆਂ ਲਪੇਟ 'ਚ ਆ ਗਈਆਂ ਹਨ।ਸੋਨੀਪਤ 'ਚ 3 ਫੈਕਟਰੀਆਂ 'ਚ ਲੱਗੀ ਭਿਆਨਕ ਅੱਗ, 6 ਮਜ਼ਦੂਰ ਅੱਗ ਦੀ ਲਪੇਟ 'ਚਅੱਗ ਲੱਗਣ ਤੋਂ ਬਾਅਦ ਫੈਕਟਰੀ ਮਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।ਤਹਿਸੀਲਦਾਰ ਸਮੇਤ ਡੀ.ਐੈੱਸ.ਪੀ. ਪੁਲਿਸ ਦਲਬਲ ਮੌਕੇ 'ਤੇ ਪਹੁੰਚੇ ਅਤੇ ਹਾਦਸੇ ਵਲੋਈ ਜਗ੍ਹਾ 'ਤੇ ਰਾਹਤ ਬਚਾਅ ਕਾਰਜ 'ਚ ਜੁੱਟ ਗਏ।ਉਨ੍ਹਾਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸੱਕਿਆ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment