Advertisment

ਸ੍ਰੀ ਅਕਾਲ ਤਖਤ ਸਾਹਿਬ 'ਤੇ ਵਿਸ਼ਵ ਸ਼ਾਂਤੀ ਸਬੰਧੀ ਹੋਇਆ ਅਰਦਾਸ ਸਮਾਗਮ

author-image
Shanker Badra
New Update
ਸ੍ਰੀ ਅਕਾਲ ਤਖਤ ਸਾਹਿਬ 'ਤੇ ਵਿਸ਼ਵ ਸ਼ਾਂਤੀ ਸਬੰਧੀ ਹੋਇਆ ਅਰਦਾਸ ਸਮਾਗਮ
Advertisment
ਸ੍ਰੀ ਅਕਾਲ ਤਖਤ ਸਾਹਿਬ 'ਤੇ ਵਿਸ਼ਵ ਸ਼ਾਂਤੀ ਸਬੰਧੀ ਹੋਇਆ ਅਰਦਾਸ ਸਮਾਗਮ:ਸ੍ਰੀ ਅਕਾਲ ਤਖਤ ਸਾਹਿਬ 'ਤੇ ਅੱਜ ਪੂਰੇ ਵਿਸ਼ਵ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਗਈ ਹੈ।ਸ੍ਰੀ ਅਕਾਲ ਤਖਤ ਸਾਹਿਬ 'ਤੇ ਵਿਸ਼ਵ ਸ਼ਾਂਤੀ ਸਬੰਧੀ ਅਰਦਾਸ ਸਮਾਗਮ ਹੋਇਆ ਸ਼ੁਰੂਜਿਸ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ 'ਤੇ ਵਿਸ਼ਵ ਸ਼ਾਂਤੀ ਸਬੰਧੀ ਅਰਦਾਸ ਸਮਾਗਮ ਹੋਇਆ ਹੈ।ਦੱਸਿਆ ਜਾਂਦਾ ਹੈ ਕਿ ਬੀਤੇ ਦਿਨੀ ਸੀਰੀਆ ਦੇ ਵਿੱਚ ਨਿਰਦੋਸ਼ ਲੋਕਾਂ 'ਤੇ ਹਮਲੇ ਹੋਏ ਹਨ ਜਿਸ ਦੇ ਵਿੱਚ ਹਜਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਹਨ।ਸ੍ਰੀ ਅਕਾਲ ਤਖਤ ਸਾਹਿਬ 'ਤੇ ਵਿਸ਼ਵ ਸ਼ਾਂਤੀ ਸਬੰਧੀ ਅਰਦਾਸ ਸਮਾਗਮ ਹੋਇਆ ਸ਼ੁਰੂਸੀਰੀਆ ਵਿਚ ਹੋ ਰਹੇ ਮਨੁੱਖੀ ਤਸ਼ੱਦਦ ਦੇ ਮੱਦੇਨਜ਼ਰ ਵਿਸ਼ਵ ਸ਼ਾਂਤੀ ਲਈ ਚੋਪਈ ਸਾਹਿਬ ਦੇ ਪਾਠ ਉਪਰੰਤ ਅਰਦਾਸ ਕੀਤੀ ਗਈ ਹੈ।ਦੱਸਿਆ ਜਾਂਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਵੱਲੋਂ ਅਰਦਾਸ ਕੀਤੀ ਗਈ ਹੈ।ਸ੍ਰੀ ਅਕਾਲ ਤਖਤ ਸਾਹਿਬ 'ਤੇ ਵਿਸ਼ਵ ਸ਼ਾਂਤੀ ਸਬੰਧੀ ਅਰਦਾਸ ਸਮਾਗਮ ਹੋਇਆ ਸ਼ੁਰੂਅਰਦਾਸ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੀ ਪੁੱਜੇ ਹਨ।ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਹਨ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment