Advertisment

ਹੁਣ 13 ਅੰਕਾਂ ਦਾ ਹੋਵੇਗਾ ਮੋਬਾਇਲ ਨੰਬਰ !ਜਾਣੋ ਤੁਹਾਡੇ ਪੁਰਾਣੇ ਨੰਬਰ ਦਾ ਕ‍ੀ ਹੋਵੇਗਾ

author-image
Shanker Badra
New Update
ਹੁਣ 13 ਅੰਕਾਂ ਦਾ ਹੋਵੇਗਾ ਮੋਬਾਇਲ ਨੰਬਰ !ਜਾਣੋ ਤੁਹਾਡੇ ਪੁਰਾਣੇ ਨੰਬਰ ਦਾ ਕ‍ੀ ਹੋਵੇਗਾ
Advertisment
ਹੁਣ 13 ਅੰਕਾਂ ਦਾ ਹੋਵੇਗਾ ਮੋਬਾਇਲ ਨੰਬਰ !ਜਾਣੋ ਤੁਹਾਡੇ ਪੁਰਾਣੇ ਨੰਬਰ ਦਾ ਕ‍ੀ ਹੋਵੇਗਾ:ਮੋਬਾਇਲ ਅੱਜ ਹਰ ਆਦਮੀ ਦੀ ਜ਼ਰੂਰਤ ਬਣ ਚੁੱਕੀ ਹੈ।ਅਜਿਹੇ ਵਿਚ ਮੋਬਾਇਲ ਯੂਜਰਸ ਦੀ ਸੰਖ‍ਿਆਂ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ।ਇਸਦੇ ਮੱਦੇਨਜ਼ਰ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ 10 ਅੰਕਾਂ ਦੇ ਮੋਬਾਇਲ ਨੰਬਰ ਵਿਚ ਤਿੰਨ ਹੋਰ ਅੰਕਾਂ ਦਾ ਵਿਸ‍ਤਾਰ ਕੀਤਾ ਜਾਵੇਗਾ।ਪਰ ਇਹ ਬਦਲਾਅ ਸਿਰਫ ਏ.ਐਮ.2.ਐਮ ਸਿਮ ਲਈ ਕੀਤਾ ਜਾਵੇਗਾ।ਹੁਣ 13 ਅੰਕਾਂ ਦਾ ਹੋਵੇਗਾ ਮੋਬਾਇਲ ਨੰਬਰ !ਜਾਣੋ ਤੁਹਾਡੇ ਪੁਰਾਣੇ ਨੰਬਰ ਦਾ ਕ‍ੀ ਹੋਵੇਗਾਸਧਾਰਨ ਸਿਮ ਵਿਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਜਾਵੇਗਾ।ਇਕ ਜੁਲਾਈ ਤੋਂ ਐਮ.2.ਐਮ ਸਿਮ ਦਾ ਨੰਬਰ 13 ਅੰਕ ਦਾ ਹੋਵੇ ਜਾਵੇਗਾ।ਇਸ ਤਾਰੀਖ ਦੇ ਬਾਅਦ ਤੋਂ ਜੋ ਵੀ ਨੰਬਰ ਜਾਰੀ ਹੋਣਗੇ,ਉਹ 13 ਅੰਕ ਦਾ ਹੋਵੇਗਾ।ਇਸ ਸੰਬੰਧ ਵਿਚ ਕੇਂਦਰੀ ਸੰਚਾਰ ਮੰਤਰਾਲਾ ਨੇ ਇਕ ਪੱਤਰ ਜਾਰੀ ਕਰ ਸਾਰੇ ਸੂਬਿਆਂ ਨੂੰ ਨਿਰਦੇਸ਼ ਦਿੱਤਾ ਹੈ।ਬੀ.ਐਸ.ਐਨ.ਐਲ ਦੇ ਇਕ ਪੱਤਰ ਦੇ ਅਨੁਸਾਰ,ਪਿਛਲੇ ਦਿਨਾਂ ਦਿੱਲੀ ਵਿਚ ਹੋਈ ਬੈਠਕ ਵਿਚ ਐਮ.2.ਐਮ ਮੋਬਾਇਲ ਨੰਬਰ 13 ਅੰਕਾਂ ਦਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
Advertisment
ਹੁਣ 13 ਅੰਕਾਂ ਦਾ ਹੋਵੇਗਾ ਮੋਬਾਇਲ ਨੰਬਰ !ਜਾਣੋ ਤੁਹਾਡੇ ਪੁਰਾਣੇ ਨੰਬਰ ਦਾ ਕ‍ੀ ਹੋਵੇਗਾਉਥੇ ਹੀ, 10 ਅੰਕਾਂ ਦੇ ਮੋਬਾਇਲ ਨੰਬਰ ਨੂੰ 13 ਅੰਕਾਂ ਵਿਚ ਬਦਲਣ ਲਈ ਇਕ ਅਕਤੂਬਰ 2018 ਤੋਂ ਲੈ ਕੇ 31 ਦਸੰਬਰ, 2018 ਤੱਕ ਦੀ ਸਮਾਂ ਸੀਮਾ ਤੈਅ ਕੀਤੀ ਗਈ ਹੈ।ਐਮ.2.ਐਮ. ਸਿਮ ਉਹ ਹੁੰਦਾ ਹੈ ਜੋ ਮਸ਼ੀਨ ਦੇ ਮਾਧਿਅਮ ਨਾਲ ਪ੍ਰਯੋਗ ਕੀਤਾ ਜਾਂਦਾ ਹੈ।ਇਸ ਵਿਚ ਸਧਾਰਣ ਡਾਟਾ ਦੀ ਵਰਤੋਂ ਜਿਆਦਾ ਹੁੰਦੀ ਹੈ।ਉਥੇ ਹੀ ਸਧਾਰਨ ਸਿਮ ਨੂੰ ਲੋਕ ਮੋਬਾਇਲ ਵਿਚ ਵਰਤੋਂ ਕਰਦੇ ਹਨ।ਇਸ ਨਾਲ ਕਾਲਿੰਗ ਜ‍ਿਆਦਾ ਕੀਤੀ ਜਾਂਦੀ ਹੈਹੁਣ 13 ਅੰਕਾਂ ਦਾ ਹੋਵੇਗਾ ਮੋਬਾਇਲ ਨੰਬਰ !ਜਾਣੋ ਤੁਹਾਡੇ ਪੁਰਾਣੇ ਨੰਬਰ ਦਾ ਕ‍ੀ ਹੋਵੇਗਾ।ਮੋਬਾਇਲ ਯੂਜਰ ਦੀ ਸੰਖ‍ਿਆ ਵਿਚ ਲਗਾਤਾਰ ਹੋ ਰਹੇ ਵਾਧੇ ਕਾਰਨ 10 ਅੰਕਾਂ ਦੀ ਲੜੀ ਵਿਚ ਨਵੇਂ ਨੰਬਰ ਜਾਰੀ ਕਰਨ ਦੀ ਗੁੰਜਾਇਸ਼ ਨਹੀਂ ਬਚੀ ਹੈ।ਜਿਸ ਤਰੀਕੇ ਨਾਲ ਮੋਬਾਇਲ ਗਾਹਕ ਵੱਧ ਰਹੇ ਹਨ,ਉਝ ਵਿਚ 10 ਅੰਕਾਂ ਤੋਂ ਜਿਆਦਾ ਅੰਕਾਂ ਦੀ ਸੀਰੀਜ ਸ਼ੁਰੂ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ।ਹੁਣ 13 ਅੰਕਾਂ ਦਾ ਹੋਵੇਗਾ ਮੋਬਾਇਲ ਨੰਬਰ !ਜਾਣੋ ਤੁਹਾਡੇ ਪੁਰਾਣੇ ਨੰਬਰ ਦਾ ਕ‍ੀ ਹੋਵੇਗਾਐਮ.2.ਐਮ ਮੋਬਾਇਲ ਨੰਬਰ ਦੀ 13 ਅੰਕਾਂ ਦੀ ਨਵੀਂ ਸੀਰੀਜ ਦੇ ਮੱਦੇਨਜਰ ਦੇਸ਼ ਦੀ ਸਾਰੇ ਸਰਵਿਸ ਪ੍ਰੋਵਾਈਡਰ ਕੰਪਨੀਆਂ ਨੂੰ ਸਿਸਟਮ ਅਪਡੇਟ ਕਰਨ ਨੂੰ ਕਿਹਾ ਗਿਆ ਹੈ।ਇਸ ਸੰਬੰਧ ਵਿਚ ਸਾਰੇ ਸਰਕਲ ਦੀ ਦੂਰਸੰਚਾਰ ਸਰਵਿਸ ਪ੍ਰੋਵਾਈਡਰ ਕੰਪਨੀਆਂ ਨੂੰ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment