Tue, Apr 23, 2024
Whatsapp

15 ਸਾਲ ਦੀ ਉਮਰ 'ਚ ਹਾਸਿਲ ਕੀਤੀ ਵੱਡੀ ਕਾਮਯਾਬੀ, IIT 'ਚ ਮਿਲਿਆ ਦਾਖਲਾ 

Written by  Joshi -- July 05th 2017 05:11 PM -- Updated: July 05th 2017 06:26 PM
15 ਸਾਲ ਦੀ ਉਮਰ 'ਚ ਹਾਸਿਲ ਕੀਤੀ ਵੱਡੀ ਕਾਮਯਾਬੀ, IIT 'ਚ ਮਿਲਿਆ ਦਾਖਲਾ 

15 ਸਾਲ ਦੀ ਉਮਰ 'ਚ ਹਾਸਿਲ ਕੀਤੀ ਵੱਡੀ ਕਾਮਯਾਬੀ, IIT 'ਚ ਮਿਲਿਆ ਦਾਖਲਾ 

ਫਿਰੋਜ਼ਾਬਾਦ: ਅਭੈ ਅਗਰਵਾਲ ਨੇ ਮਹਿਜ਼ 15 ਸਾਲ ਦੀ ਉਮਰ 'ਚ ਆਈ-ਆਈ-ਟੀ ਜੇ-ਈ-ਈ (ਐਂਡਵਾਂਸ) (IIT-JEE) ਦਾ ਪੇਪਰ ਕਲੀਅਰ ਕਰ ਕੇ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਆਪਣਾ ਰਾਹ ਪੱਧਰਾ ਕਰ ਲਿਆ ਹੈ। (IIT Clear) IIT clear

ਸਾਧਾਰਨ ਪਰਿਵਾਰ
ਬੇਹੱਦ ਸਾਧਾਰਨ ਪਰਿਵਾਰ ਨਾਲ ਸੰਬੰਧਿਤ ਉੱਤਰ-ਪ੍ਰਦੇਸ਼ ਦੇ ਫਿਰੋਜ਼ਾਬਾਦ 'ਚ ਰਹਿਣ ਵਾਲੇ ਅਭੈ ਦਾ ਆਲ ਇੰਡੀਆ ਰੈਂਕਿੰਗ 2467 ਹੈ। ਅਭੈ ਦਾ ਪਰਿਵਾਰ ਚਾਹੇ ਮੱਧਵਰਗੀ ਹੈ ਪਰ ਉਸਦੇ ਮਾਤਾ-ਪਿਤਾ ਨੇ ਸਾਰੇ ਬੱਚਿਆਂ ਨੂੰ ਬਹੁਤ ਵਧੀਆ ਪੜਾਇਆ ਲਿਖਾਇਆ ਹੈ। ਅਭੈ ਅਨੁਸਾਰ ਉਸਨੇ ਧਿਆਨ ਭਟਕਾਉਣ ਵਾਲੀ ਹਰ ਚੀਜ਼ ਤੋਂ ਦੂਰੀ ਬਣਾ ਕੇ ਰੱਖੀ ਅਤੇ ਪੇਪਰ ਦੀ ਤਿਆਰੀ ਵੱਲ ਪੂਰਾ ਧਿਆਨ ਦਿੱਤਾ ਹੈ। IIT clear young boy
ਸਭ ਤੋਂ ਛੋਟੀ ਉਮਰ ਦਾ ਵਿਦਿਆਰਥੀ
2013 'ਚ ਬਿਹਾਰ 'ਚ ਆਈ.ਆਈ.ਟੀ ਜੇ.ਈ.ਈ ਪਾਸ ਕਰਨ ਵਾਲਾ ਸਭ ਤੋਂ ਛੋਟੀ ਉਮਰ ਦਾ ਵਿਦਿਆਰਥੀ ਰਿਹਾ ਸੀ, ਪਰ ਰੈਕਿੰਗ ਨੂੰ ਹੋਰ ਵਧੀਆ ਕਰਨ ਲਈ ਉਸਨੇ ਇਹੀ ਪ੍ਰੀਖਿਆ ਦੁਬਾਰਾ ਦਿੱਤੀ ਸੀ। —ANI News

  • Tags

Top News view more...

Latest News view more...