Fri, Apr 26, 2024
Whatsapp

16 ਸਾਲ ਦੀ ਉਮਰ 'ਚ ਦੇਸ਼ ਦੀ ਧੀ ਮਨੂ ਵੱਲੋਂ ਦੂਜਾ ਸੋਨ ਤਮਗਾ ਜਿੱਤਣਾ ਮਾਣ ਦੀ ਗੱਲ - ਹਰਸਿਮਰਤ ਕੌਰ ਬਾਦਲ 

Written by  Joshi -- March 06th 2018 01:27 PM
16 ਸਾਲ ਦੀ ਉਮਰ 'ਚ ਦੇਸ਼ ਦੀ ਧੀ ਮਨੂ ਵੱਲੋਂ ਦੂਜਾ ਸੋਨ ਤਮਗਾ ਜਿੱਤਣਾ ਮਾਣ ਦੀ ਗੱਲ - ਹਰਸਿਮਰਤ ਕੌਰ ਬਾਦਲ 

16 ਸਾਲ ਦੀ ਉਮਰ 'ਚ ਦੇਸ਼ ਦੀ ਧੀ ਮਨੂ ਵੱਲੋਂ ਦੂਜਾ ਸੋਨ ਤਮਗਾ ਜਿੱਤਣਾ ਮਾਣ ਦੀ ਗੱਲ - ਹਰਸਿਮਰਤ ਕੌਰ ਬਾਦਲ 

16 ਸਾਲ ਦੀ ਉਮਰ 'ਚ ਦੇਸ਼ ਦੀ ਧੀ ਮਨੂ ਵੱਲੋਂ ਦੂਜਾ ਸੋਨ ਤਮਗਾ ਜਿੱਤਣਾ ਮਾਣ ਦੀ ਗੱਲ - ਹਰਸਿਮਰਤ ਕੌਰ ਬਾਦਲ : ਫੂਡ ਪ੍ਰੋਸੈਸਿੰਗ ਲਈ ਕੇਂਦਰੀ ਮੰਤਰੀ, ਹਰਸਿਮਰਤ ਕੌਰ ਬਾਦਲ ਨੇ ਸੋਸ਼ਲ ਮੀਡੀਆ ਸਾਈਟ ਟਵਿੱਟਰ 'ਤੇ ਇੱਕ ਪੋਸਟ ਸਾਂਝੀ ਰਾਹੀਂ ਆਪਣੀ ਖੁਸ਼ੀ ਕਰਦਿਆਂ ਲਿਖਿਆ ਕਿ ਉਹਨਾਂ ਨੂੰ ਬੇਹੱਦ ਖੁਸ਼ੀ ਹੈ ਕਿ ਇਕ 16 ਸਾਲ ਦੀ ਲੜਕੀ ਨੇ ਭਾਰਤ ਦੀ ਝੋਲੀ 'ਚ 10 ਮੀਟਰ ਏਅਰ ਪਿਸਟਲ ਮਿਕਸ ਟੀਮ ਈਵੈਂਟ ਵਿਚ ਦੂਜਾ ਗੋਲਡ ਮੈਡਲ ਪਾਇਆ ਹੈ। ਉਹਨਾਂ ਨੇ ਲਿਖਿਆ ਕਿ ਇਹ ਬੇਹੱਦ ਮਾਣ ਅਤੇ ਖੁਸ਼ੀ ਵੱਲੀ ਗੱਲ ਹੈ ਕਿ ਇੱਕ ਧੀ ਨੇ ਦੇਸ਼ ਦਾ ਮਾਣ ਉੱਚਾ ਕਰਦਿਆਂ ਦੇਸ਼ ਦੀ ਝੋਲੀ 'ਚ ਸੋਨ ਤਮਗਾ ਪਾਇਆ ਹੈ। —PTC News


Top News view more...

Latest News view more...