Sat, Apr 20, 2024
Whatsapp

61 ਸਾਲ ਦੇ ਨੇਤਾ ਨੂੰ ਮਿਲਿਆ ਮੁੰਡੇ ਤੋਂ ਵਿਆਹ ਦਾ ਪ੍ਰਸਤਾਵ, ਦਿੱਤਾ ਇਹ ਜਵਾਬ! 

Written by  Joshi -- November 20th 2017 01:23 PM
61 ਸਾਲ ਦੇ ਨੇਤਾ ਨੂੰ ਮਿਲਿਆ ਮੁੰਡੇ ਤੋਂ ਵਿਆਹ ਦਾ ਪ੍ਰਸਤਾਵ, ਦਿੱਤਾ ਇਹ ਜਵਾਬ! 

61 ਸਾਲ ਦੇ ਨੇਤਾ ਨੂੰ ਮਿਲਿਆ ਮੁੰਡੇ ਤੋਂ ਵਿਆਹ ਦਾ ਪ੍ਰਸਤਾਵ, ਦਿੱਤਾ ਇਹ ਜਵਾਬ! 

ਹਾਲ ਹੀ ਵਿਚ ਦਿੱਲੀ ਪ੍ਰੇਡ ਦਾ 10ਵਾਂ ਐਡੀਸ਼ਨ ਆਯੋਜਿਤ ਕੀਤਾ ਗਿਆ ਸੀ ਜਿਸ 'ਚ ਦਿੱਲੀ ਵਾਸੀਆਂ ਨੇ ਦਿਨ ਭਰ ਰੰਗ ਬਿਰੰਗੇ ਪੋਸਟਰ ਅਤੇ ਝੰਡੇ ਲੈ ਕੇ ਆਪਣੇ ਸਮੁਦਾਇ 'ਚ ਖੁਸ਼ੀਆਂ ਮਨਾਈਆਂ। 61 ਸਾਲ ਦੇ ਨੇਤਾ ਨੂੰ ਮਿਲਿਆ ਮੁੰਡੇ ਤੋਂ ਵਿਆਹ ਦਾ ਪ੍ਰਸਤਾਵ, ਦਿੱਤਾ ਇਹ ਜਵਾਬ! ਇਸ ਦੌਰਾਨ ਇਕ ਲੜਕੇ ਨੇ ਹੱਥ 'ਚ ਇੱਕ ਪੋਸਟਰ ਫੜ੍ਹ ਕੇ ਲਿਖਿਆ ਕਿ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਅਤੇ ਇਹ ਸੁਨੇਹਾ ਹੋਰ ਕਿਸੇ ਲਈ ਨਹੀਂ ਬਲਕਿ ਸ਼ਸ਼ੀ ਥਰੂਰ ਲਈ ਸੀ।

And it’s not only him ? #pride2017 #prideparade #dqp #loveislove #delhiqueerpride #love

A post shared by Tarun Bora (@paharimonk) on


ਇਸ 'ਤੇ ਥਰੂਰ ਨੇ ਕੀ ਜਵਾਬ ਦਿੱਤਾ, ਦੇਖੋ ਟਵੀਟ! ਵਾਕਈ ਇਸ ਨੇਤਾ ਦੇ ਪ੍ਰਸ਼ੰਸਕਾਂ ਦਾ ਕੋਈ ਜਵਾਬ ਨਹੀਂ!! —PTC News

  • Tags

Top News view more...

Latest News view more...