Sat, Apr 20, 2024
Whatsapp

ਪ੍ਰੋਜੈਕਟ ਪੈਟਨ: ਜੀਟੀਏ ਵਿੱਚ 800 ਪੁਲਿਸ ਅਫਸਰਾਂ ਨੇ ਮਾਰਿਆ ਛਾਪਾ, 70 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

Written by  Joshi -- June 22nd 2018 04:09 PM -- Updated: June 22nd 2018 05:06 PM
ਪ੍ਰੋਜੈਕਟ ਪੈਟਨ: ਜੀਟੀਏ ਵਿੱਚ 800 ਪੁਲਿਸ ਅਫਸਰਾਂ ਨੇ ਮਾਰਿਆ ਛਾਪਾ, 70 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

ਪ੍ਰੋਜੈਕਟ ਪੈਟਨ: ਜੀਟੀਏ ਵਿੱਚ 800 ਪੁਲਿਸ ਅਫਸਰਾਂ ਨੇ ਮਾਰਿਆ ਛਾਪਾ, 70 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

ਪ੍ਰੋਜੈਕਟ ਪੈਟਨ: ਜੀਟੀਏ ਵਿੱਚ 800 ਪੁਲਿਸ ਅਫਸਰਾਂ ਨੇ ਮਾਰਿਆ ਛਾਪਾ, 70 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਜੀਟੀਏ ਦੇ 800 ਤੋਂ ਵੱਧ ਅਧਿਕਾਰੀ ਇੱਕ ਕਥਿਤ ਅਪਰਾਧਕ ਸੰਗਠਨ ਨੂੰ ਨਿਸ਼ਾਨਾ ਬਣਾ ਰਹੇ ਸਨ। 70 arrests in Ontario in one day by policeਟੋਰਾਂਟੋ ਪੁਲਿਸ ਵੱਲੋਂ ਪੀਲ, ਯਾਰਕ ਅਤੇ ਡੁਰਹਮ ਦੇ ਖੇਤਰੀ ਪੁਲਿਸ ਵਿਭਾਗਾਂ ਵੱਲੋਂ 50 ਖੋਜ ਵਾਰੰਟਾਂ ਨਾਲ ਵੀਰਵਾਰ ਸਵੇਰੇ 5 ਵਜੇ ਦੇ ਕਰੀਬ ਛਾਪਾ ਮਾਰਿਆ ਗਿਆ। ਟੋਰਾਂਟੋ ਪੁਲਿਸ ਨੇ ਕਿਹਾ ਕਿ ਪ੍ਰਾਜੈਕਟ ਪੈਟਨ ਲਈ 9 ਮਹੀਨਿਆਂ ਦੀ ਯੋਜਨਾ ਬਣਾਈ ਗਈ ਸੀ। ਗ੍ਰਿਫਤਾਰ ਕੀਤੇ ਗਏ ਸ਼ੱਕੀ ਵਿਅਕਤੀ ਫਿੰਚ ਐਵੇਨਿਊ ਕੋਰਟ ‘ਚ 10 ਵਜੇ ਸਵੇਰੇ ਐਤਵਾਰ ਨੂੰ ਵਿਚ ਪੇਸ਼ ਹੋਣਗੇ। ਟੋਰਾਂਟੋ ਪੁਲਿਸ ਹੈੱਡਕੁਆਰਟਰ ਵਿਖੇ 10:30 ਵਜੇ ਨਿਊਜ਼ ਕਾਨਫਰੰਸ ਵਿਚ ਹੋਰ ਜਾਣਕਾਰੀ ਜਾਰੀ ਕੀਤੀ ਗਈ ਅਤੇ ਟੋਰਾਂਟੋ ਪੁਲਿਸ ਨੇ ਦਸਿਆ ਕਿ 70 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ 50 ਤੋਂ ਵੱਧ ਖੋਜ ਵਾਰੰਟਾਂ ਜਾਰੀ ਕੀਤੇ ਗਏ ਹਨ, ਜਿਸਦੇ ਚੱਲਦਿਆਂ ਇਕ “ਖ਼ਤਰਨਾਕ ਸ੍ਰਟੀਟ ਗੈਂਗ” ਤੇ ਨਕੇਲ ਕੱਸੀ ਗਈ ਹੈ। —PTC News


  • Tags

Top News view more...

Latest News view more...