Sat, Apr 20, 2024
Whatsapp

ਹਿਸਾਰ ਬੱਚੀ ਰੇਪ ਮਾਮਲਾ:24 ਘੰਟੇ ਬਾਅਦ ਦਫਨਾਈ ਗਈ ਮਾਸੂਮ ਦੀ ਲਾਸ਼

Written by  Shanker Badra -- December 11th 2017 12:01 PM
ਹਿਸਾਰ ਬੱਚੀ ਰੇਪ ਮਾਮਲਾ:24 ਘੰਟੇ ਬਾਅਦ ਦਫਨਾਈ ਗਈ ਮਾਸੂਮ ਦੀ ਲਾਸ਼

ਹਿਸਾਰ ਬੱਚੀ ਰੇਪ ਮਾਮਲਾ:24 ਘੰਟੇ ਬਾਅਦ ਦਫਨਾਈ ਗਈ ਮਾਸੂਮ ਦੀ ਲਾਸ਼

ਹਿਸਾਰ ਬੱਚੀ ਰੇਪ ਮਾਮਲਾ:24 ਘੰਟੇ ਬਾਅਦ ਦਫਨਾਈ ਗਈ ਮਾਸੂਮ ਦੀ ਲਾਸ਼:ਹਿਸਾਰ ਦੇ ਉਕਲਾਨਾ 'ਚ ਰਾਤ ਨੂੰ ਕਿਸੇ ਅਣਪਛਾਤੇ ਨੇ 5 ਸਾਲ ਦੀ ਬੱਚੀ ਨੂੰ ਅਗਵਾ ਕਰ ਕੇ ਉਕਲਾਨਾ ਦੀ ਟੈਲੀਫੋਨ ਐਕਸਚੇਂਜ ਕੋਲ ਲੈ ਗਿਆ।ਜਿੱਥੇ ਉਸ ਦਰਿੰਦੇ ਨੇ ਉਸ ਮਾਸੂਮ ਨਾਲ ਬਲਾਤਕਾਰ ਕੀਤਾ ਅਤੇ ਉਸ ਦੇ ਨਾਜੁਕ ਅੰਗਾਂ 'ਤੇ ਵੀ ਵਾਰ ਕੀਤਾ।ਹਿਸਾਰ ਬੱਚੀ ਰੇਪ ਮਾਮਲਾ:24 ਘੰਟੇ ਬਾਅਦ ਦਫਨਾਈ ਗਈ ਮਾਸੂਮ ਦੀ ਲਾਸ਼ਜਿਸ ਕਾਰਨ ਮਾਸੂਮ ਦੀ ਮੌਤ ਹੋ ਗਈ।ਸਵੇਰੇ ਜਦੋਂ ਪਰਿਵਾਰ ਵਾਲਿਆਂ ਨੇ ਬੇਟੀ ਨੂੰ ਤੰਬੂ 'ਚ ਨਹੀਂ ਦੇਖਿਆ ਤਾਂ ਉਸ ਨੂੰ ਲੱਭਿਆ।ਜਿਸ ਤੋਂ ਬਾਅਦ ਬੱਚੀ ਦੀ ਲਾਸ ਟੈਲੀਫੋਨ ਐਕਸਚੈਂਜ ਕੋਲ ਖੂਨ ਨਾਲ ਲੱਥਪੱਥ ਹਾਲਤ 'ਚ ਮਿਲੀ।ਜਿਸ ਨੂੰ ਬੁਰੀ ਤਰ੍ਹਾਂ ਨਾਲ ਨੋਚਿਆ ਹੋਇਆ ਸੀ ਅਤੇ ਪੂਰੇ ਸਰੀਰ 'ਤੇ ਜਖਮ ਮਿਲੇ।ਇਸ ਸਰਮਨਾਕ ਕਾਂਡ ਤੋਂ ਬਾਅਦ ਲੋਕ ਬੱਚੀ ਨੂੰ ਨਿਆਂ ਦਿਵਾਉਣ ਲਈ ਸੜਕਾਂ 'ਤੇ ਉਤਰ ਆਏ ਅਤੇ ਕਾਤਲਾਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਰੋਸ ਸਵਰੂਪ ਸਥਾਨਕ ਲੋਕਾਂ ਸਮੇਤ ਸਮਾਜਿਕ ਸੰਗਠਨਾਂ ਨੇ ਬਾਜਾਰ ਬੰਦ ਕਰ ਕੇ ਪ੍ਰਦਰਸਨ ਕੀਤਾ ਸੀ।ਸਰਕਾਰ ਅਤੇ ਪ੍ਰਸਾਸਨ ਦੇ ਖਿਲਾਫ ਨਾਅਰੇਬਾਜੀ ਕਰਦੇ ਹੋਏ ਪ੍ਰਦਸ਼ਨ ਵੀ ਕੀਤਾ।ਹਿਸਾਰ ਬੱਚੀ ਰੇਪ ਮਾਮਲਾ:24 ਘੰਟੇ ਬਾਅਦ ਦਫਨਾਈ ਗਈ ਮਾਸੂਮ ਦੀ ਲਾਸ਼ਲੋਕਾਂ ਦਾ ਕਹਿਣਾ ਹੈ ਕਿ ਬੱਚੀ ਨੂੰ ਉਦੋਂ ਨਿਆਂ ਮਿਲ ਸਕੇਗਾ,ਜਦੋਂ ਪੁਲੀਸ ਉਸ ਦੇ ਕਾਤਲਾਂ ਦਾ ਸੁਰਾਗ ਲੱਗਾ ਕੇ ਉਨ੍ਹਾਂ ਨੂੰ ਫਾਂਸੀ 'ਤੇ ਚੜ੍ਹਾ ਦਿੱਤਾ ਜਾਵੇਗਾ।ਹਿਸਾਰ ਦੇ ਉਕਲਾਨਾ 'ਚ ਗੁਡੀਆ ਨਾਲ ਹੋਈ ਬੇਰਹਿਮੀ ਤੋਂ ਬਾਅਦ ਜਿੱਥੇ ਲੋਕਾਂ ਨੇ ਦੋਸੀਆਂ ਲਈ ਗੁੱਸਾ ਜਾਹਰ ਕੀਤਾ ਹੈ, ਉੱਥੇ ਹੀ 24 ਘੰਟੇ ਬਾਅਦ ਬੱਚੀ ਦੀ ਲਾਸ ਨੂੰ ਦਫਨਾਇਆ ਗਿਆ।ਪ੍ਰਸਾਸਨ ਅਤੇ ਪਰਿਵਾਰ ਵਾਲਿਆਂ 'ਚ ਬਣੀ ਸਹਿਮਤੀ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।ਹਿਸਾਰ ਬੱਚੀ ਰੇਪ ਮਾਮਲਾ:24 ਘੰਟੇ ਬਾਅਦ ਦਫਨਾਈ ਗਈ ਮਾਸੂਮ ਦੀ ਲਾਸ਼ਉੱਥੇ ਮੌਜੂਦ ਲੋਕਾਂ ਨੇ ਲਗਾਤਾਰ ਬੱਚੀ ਅਮਰ ਰਹੇ ਦੇ ਨਾਅਰੇ ਲਗਾਏ ਅਤੇ ਦੋਸੀਆਂ ਨੂੰ ਫਾਂਸੀ ਦੀ ਸਜਾ ਦੇਣ ਦੀ ਮੰਗ ਕੀਤੀ।ਬੱਚੀ ਨੂੰ ਸਰਧਾਂਜਲੀ ਦੇਣ ਲਈ ਪ੍ਰਦੇਸ ਪ੍ਰਧਾਨ ਸੁਭਾਸ ਬਰਾਲਾ ਵੀ ਉੱਥੇ ਪੁੱਜੇ।ਉਨ੍ਹਾਂ ਨੇ ਇਸ ਸਰਮਨਾਕ ਕਾਂਡ ਦੀ ਨਿੰਦਾ ਕੀਤੀ ਅਤੇ ਕਾਤਲਾਂ ਨੂੰ ਜਲਦ ਫੜਨ ਦਾ ਭਰੋਸਾ ਦਿਵਾਇਆ।ਹਿਸਾਰ ਬੱਚੀ ਰੇਪ ਮਾਮਲਾ: 24 ਘੰਟੇ ਬਾਅਦ ਦਫਨਾਈ ਗਈ ਮਾਸੂਮ ਦੀ ਲਾਸ਼ਪ੍ਰਸਾਸਨਿਕ ਅਧਿਕਾਰੀਆਂ ਨੇ ਉਕਲਾਨਾ ਪੁੱਜ ਕੇ ਪੀੜਤ ਪਰਿਵਾਰ ਨੂੰ ਆਰਥਿਕ ਮਦਦ ਦਿੱਤੀ।ਪ੍ਰਸਾਸਨ ਨੇ ਪੀੜਤ ਪਰਿਵਾਰ ਨੂੰ 10 ਲੱਖ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ।ਇਸ ਦੇ ਨਾਲ ਹੀ ਬੀ.ਪੀ.ਐੱਲ. ਕਾਰਡ ਬਣਾਉਣ,ਮਕਾਨ ਬਣਾਉਣ ਦਾ ਵੀ ਐਲਾਨ ਕੀਤਾ ਹੈ।ਉੱਥੇ ਹੀ ਪੀੜਤ ਪਰਿਵਾਰ ਦੇ 2 ਲੋਕਾਂ ਨੂੰ ਡੀ.ਸੀ. ਰੇਟ 'ਤੇ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। -PTCNews


Top News view more...

Latest News view more...