Fri, Apr 19, 2024
Whatsapp

ਪੰਚਕੂਲਾ ਕਾਂਡ ਦੇ ਮੁੱਖ ਦੋਸ਼ੀ ਆਦਿੱਤਯ ਇੰਸਾ ਨੂੰ ਪੰਚਕੂਲਾ ਅਦਾਲਤ ਨੇ ਭਗੌੜਾ ਕਰਾਰ ਐਲਾਨਿਆ

Written by  Shanker Badra -- May 21st 2018 07:05 PM
ਪੰਚਕੂਲਾ ਕਾਂਡ ਦੇ ਮੁੱਖ ਦੋਸ਼ੀ ਆਦਿੱਤਯ ਇੰਸਾ ਨੂੰ ਪੰਚਕੂਲਾ ਅਦਾਲਤ ਨੇ ਭਗੌੜਾ ਕਰਾਰ ਐਲਾਨਿਆ

ਪੰਚਕੂਲਾ ਕਾਂਡ ਦੇ ਮੁੱਖ ਦੋਸ਼ੀ ਆਦਿੱਤਯ ਇੰਸਾ ਨੂੰ ਪੰਚਕੂਲਾ ਅਦਾਲਤ ਨੇ ਭਗੌੜਾ ਕਰਾਰ ਐਲਾਨਿਆ

ਪੰਚਕੂਲਾ ਕਾਂਡ ਦੇ ਮੁੱਖ ਦੋਸ਼ੀ ਆਦਿੱਤਯ ਇੰਸਾ ਨੂੰ ਪੰਚਕੂਲਾ ਅਦਾਲਤ ਨੇ ਭਗੌੜਾ ਕਰਾਰ ਐਲਾਨਿਆ:ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਨਾਲ ਬਲਾਤਕਾਰ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੋਈ ਹਿੰਸਾ ਦੇ ਮਾਮਲੇ 'ਚ ਪੁਲਿਸ ਨੇ ਹਿੰਸਾ ਭੜਕਾਉਣ ਅਤੇ ਦੰਗਿਆਂ ਦੀ ਸਾਜਿਸ਼ ਘੜਣ ਦੇ ਮਾਮਲੇ 'ਚ ਦੋਸ਼ੀ ਅਦਿੱਤਯ ਇੰਸਾ ਨੂੰ ਭਗੌੜਾ ਕਰਾਰ ਐਲਾਨਿਆ ਹੈ। Aditya insan Panchkula court Runaway Declaration Declaredਦੱਸ ਦੇਈਏ ਕਿ ਆਦਿੱਤਯ ਇੰਸਾ ਕਰੀਬ 9 ਮਹੀਨਿਆਂ ਤੋਂ ਪੁਲਿਸ ਹਿਰਾਸਤ ਤੋਂ ਬਾਹਰ ਹੈ।ਇਸ ਮਾਮਲੇ 'ਚ ਹਾਈਕੋਰਟ ਵੀ ਪੁਲਿਸ ਨੂੰ ਫਟਕਾਰ ਲਗਾ ਚੁੱਕੀ ਹੈ।ਅੱਜ ਪੰਚਕੂਲਾ ਅਦਾਲਤ ਨੇ ਆਦਿੱਤਯ ਇੰਸਾ ਨੂੰ ਭਗੌੜਾ ਐਲਾਨ ਦਿੱਤਾ ਹੈ। Aditya insan Panchkula court Runaway Declaration Declaredਆਦਿੱਤਯ ਦੇ ਵਿਰੁੱਧ ਤਿੰਨ ਵਾਰ ਵਾਰੰਟ ਨਿਕਲੇ ਸਨ ਪਰ ਉਹ ਪੇਸ਼ ਨਹੀਂ ਹੋਇਆ।ਇਸ ਤੋਂ ਬਾਅਦ ਅਖ਼ੀਰ ਅਦਾਲਤ ਨੇ ਉਸ ਨੂੰ ਭਗੌੜਾ ਐਲਾਨ ਦਿੱਤਾ।ਦੱਸ ਦਈਏ ਕਿ ਬੀਤੇ ਸਾਲ 25 ਅਗਸਤ ਨੂੰ ਪੰਚਕੂਲਾ 'ਚ ਹੋਏ ਦੰਗਿਆਂ 'ਚ ਆਦਿੱਤਯ ਦਾ ਅਹਿਮ ਰੋਲ ਸੀ। -PTCNews


Top News view more...

Latest News view more...