Fri, Apr 26, 2024
Whatsapp

ਅਕਸ਼ੇ ਕਮਾਰ ਨੇ 2018 ਦੀ ਸ਼ੁਰੂਆਤ ਕੀਤੀ ਕੁਝ ਇਸ ਤਰ੍ਹਾਂ, ਦੇਖੋ ਤਸਵੀਰਾਂ

Written by  Joshi -- January 05th 2018 01:48 PM
ਅਕਸ਼ੇ ਕਮਾਰ ਨੇ 2018 ਦੀ ਸ਼ੁਰੂਆਤ ਕੀਤੀ ਕੁਝ ਇਸ ਤਰ੍ਹਾਂ, ਦੇਖੋ ਤਸਵੀਰਾਂ

ਅਕਸ਼ੇ ਕਮਾਰ ਨੇ 2018 ਦੀ ਸ਼ੁਰੂਆਤ ਕੀਤੀ ਕੁਝ ਇਸ ਤਰ੍ਹਾਂ, ਦੇਖੋ ਤਸਵੀਰਾਂ

Akshay Kumar Sardar look in Kesari: ਅਕਸ਼ੇ ਕਮਾਰ ਨੇ 2018 ਦੀ ਸ਼ੁਰੂਆਤ ਕੀਤੀ ਕੁਝ ਇਸ ਤਰ੍ਹਾਂ, ਦੇਖੋ ਤਸਵੀਰਾਂ ਅਕਸ਼ੇ ਕੁਮਾਰ, ਜੋ ਕਿ ਹਮੇਸ਼ਾ ਹੀ ਕੁਝ ਅਲੱਗ ਕਰਨ ਲਈ ਜਾਣੇ ਜਾਂਦੇ ਹਨ, ਨੇ ਅੱਜ ਸੋਸ਼ਲ ਮੀਡੀਆ 'ਤੇ ਕੇਸਰੀ ਦਸਤਾਰ ਨਾਲ ਤਸਵੀਰ ਸਾਂਝੀ ਕੀਤੀ ਹੈ। ਉਹਨਾਂ ਇਸ ਫੋਟੋ ਦੇ ਹੇਠਾਂ ਕੈਪਸ਼ਨ ਲਿਖੀ ਹੈ ਕਿ ਇਸ ਫੋਟੋ ਨੂੰ ਸ਼ੇਅਰ ਕਰਦਿਆਂ ਮੈਨੂੰ ਬੇਹੱਦ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ। ਮੈਂ ਬਹੁਤ ਮਾਣ ਨਾਲ ਦੱਸ ਰਿਹਾ ਹਾਂ ਕਿ 2018 ਸਾਲ ਦੀ ਸ਼ੁਰੂਆਤ #ਕੇਸਰੀ ਨਾਲ ਹੋ ਰਹੀ ਹੈ।

वीरता का रंग 2019 में होगा #Kesari @akshaykumar #AnuragSingh #AzureEntertainment #CapeOfGoodFilms

A post shared by Dharma Productions (@dharmamovies) on


Akshay Kumar Sardar look in Kesari: ਇਹ ਉਹਨਾਂ ਦੀ ਆਉਣ ਵਾਲੀ ਫਿਲਮ ਦੀ ਪਹਿਲੀ ਲੁੱਕ ਹੈ, ਜੋ ਕਿ ਧਰਮਾ ਪ੍ਰਾਡਕਸ਼ਨਜ਼ ਰਿਲੀਜ਼ ਦੇ ਅਧੀਨ ਬਣਨ ਜਾ ਰਹੀ ਹੈ।
ਦੱਸਣਯੋਗ ਹੈ ਕਿ ਅਕਸ਼ੇ ਕੁਮਾਰ ਸਿੱਖ ਧਰਮ ਤੋਂ ਕਾਫੀ ਪ੍ਰਭਾਵਿਤ ਹਨ ਅਤੇ ਉਹਨਾਂ ਨੇ "ਸਿੰਘ ਇਜ਼ ਕਿੰਗ" ਰਿਲੀਜ਼ ਮੌਕੇ ਇਸ ਬਾਰੇ ਜ਼ਿਕਰ ਵੀ ਕੀਤਾ ਸੀ।
Akshay Kumar Sardar look in Kesari: ਹੁਣ, ਇਹ ਫਿਲਮ ਕਿਸ ਤਰ੍ਹਾਂ ਦੀ ਹੋਵੇਗੀ ਜਾਂ ਦਰਸ਼ਕਾਂ ਨੂੰ ਕਿੰਨ੍ਹੀ ਕੁ ਲੁਭਾਏਗੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। —PTC News

Top News view more...

Latest News view more...