Tue, Apr 23, 2024
Whatsapp

ਵਿਦੇਸ਼ 'ਚ ਭਰਾ ਨੇ ਕੀਤਾ ਭਰਾ ਦਾ ਕਤਲ

Written by  Joshi -- June 30th 2017 07:23 PM
ਵਿਦੇਸ਼ 'ਚ ਭਰਾ ਨੇ ਕੀਤਾ ਭਰਾ ਦਾ ਕਤਲ

ਵਿਦੇਸ਼ 'ਚ ਭਰਾ ਨੇ ਕੀਤਾ ਭਰਾ ਦਾ ਕਤਲ

ਅਮਰੀਕਾ ਵਿੱਚ ਰਹਿੰਦੇ ਇੱਕ ਨੌਜਵਾਨ ਨੇ ਆਪਣੇ ਚਚੇਰੇ ਭਰਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ। ਅਸਲ 'ਚ ਪਿੰਡ ਆਲਮਪੁਰ ਨਾਲ ਸੰਬੰਧਿਤ ਸ਼ਰਨਜੀਤ ਸਿੰਘ ਨੇ ਆਪਣੇ ਹੀ ਭਰਾ ਲਵਦੀਪ ਸਿੰਘ ਦਾ ਚਾਕੂਆਂ ਨਾਲ ਵਾਰ ਕਰ ਕੇ ਕਤਲ ਕੀਤਾ ਹੈ। ਕਤਲ ਦੇ ਕਾਰਣਾਂ ਦਾ ਅਜੇ ਪਤਾ ਨਹੀਂ ਲੱਗ ਪਾਇਆ ਹੈ। ਮਿਲੀ ਜਾਣਕਾਰੀ ਅਨੁਸਾਰ ਦੋਨਾਂ ਭਰਾਵਾਂ ਵਿੱਚ ਮਾਮੂਲੀ ਕਹਾਸੁਣੀ ਹੋਈ ਸੀ ਜਿਸ ਤੋਂ ਬਾਅਦ ਇੱਕ ਭਰਾ ਨੇ ਚਾਕੂਆਂ ਨਾਲ ਹਮਲਾ ਕਰ ਕੇ ਦੂਜੇ ਭਰਾ ਨੂੰ ਮੌਤ ਦੇ ਘਾਟ ਜ਼ਖਮੀ ਕਰ ਦਿੱਤਾ ਸੀ। ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਲਵਦੀਪ ਨੇ ਹਸਪਤਾਲ ਵਿੱਚ ਜਾ ਕੇ ਆਪਣੇ ਆਖਰੀ ਸਾਹ ਲਏ ਸਨ। —PTC News


  • Tags

Top News view more...

Latest News view more...