Wed, Apr 24, 2024
Whatsapp

ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੇ ਏਅਰ ਇੰਡੀਆ ਦੇ ਜਹਾਜ਼ 'ਚ ਯਾਤਰੀਆਂ ਨੂੰ ਲੱਗਾ ਜ਼ੋਰਦਾਰ ਝਟਕਾ,ਦੇਖੋ ਵੀਡੀਓ

Written by  Shanker Badra -- April 22nd 2018 04:35 PM -- Updated: April 22nd 2018 04:36 PM
ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੇ ਏਅਰ ਇੰਡੀਆ ਦੇ ਜਹਾਜ਼ 'ਚ ਯਾਤਰੀਆਂ ਨੂੰ ਲੱਗਾ ਜ਼ੋਰਦਾਰ ਝਟਕਾ,ਦੇਖੋ ਵੀਡੀਓ

ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੇ ਏਅਰ ਇੰਡੀਆ ਦੇ ਜਹਾਜ਼ 'ਚ ਯਾਤਰੀਆਂ ਨੂੰ ਲੱਗਾ ਜ਼ੋਰਦਾਰ ਝਟਕਾ,ਦੇਖੋ ਵੀਡੀਓ

ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੇ ਏਅਰ ਇੰਡੀਆ ਦੇ ਜਹਾਜ਼ 'ਚ ਯਾਤਰੀਆਂ ਨੂੰ ਲੱਗਾ ਜ਼ੋਰਦਾਰ ਝਟਕਾ,ਦੇਖੋ ਵੀਡੀਓ:ਅੰਮ੍ਰਿਤਸਰ ਤੋਂ ਦਿੱਲੀ ਜਾਂਦੇ ਏਅਰ ਇੰਡੀਆ ਦੇ ਜਹਾਜ਼ ਨੂੰ ਹਵਾਈ ਉਡਾਣ ਦੌਰਾਨ ਯਾਤਰੀਆਂ ਨੂੰ ਗੰਭੀਰ ਝਟਕੇ ਦਾ ਸਾਹਮਣਾ ਕਰਨਾ ਪਿਆ ਹੈ।Amritsar To Delhi To Go Air India Ship Travelers Shockਅਜਿਹਾ ਝਟਕਾ ਵੱਜਣ ਕਾਰਨ ਜਹਾਜ਼ ਦੀ ਖਿੜਕੀ ਦਾ ਅੰਦਰਲਾ ਹਿੱਸਾ ਟੁੱਟ ਗਿਆ ਜਿਸ ਨਾਲ ਜਹਾਜ਼ ’ਚ ਸਵਾਰ 3 ਯਾਤਰੀ ਜ਼ਖ਼ਮੀ ਹੋ ਗਏ।ਇਸ ਦੌਰਾਨ ਇਕ (ਵਿੰਡੋ ਪੈਨਲ) ਖਿੜਕੀ ਵੀ ਖੁੱਲ੍ਹ ਗਈ।Amritsar To Delhi To Go Air India Ship Travelers Shockਡੀ.ਜੀ.ਸੀ.ਏ. ਵੱਲੋਂ ਇਸ ਘਟਨਾ ਦੀ ਜਾਂਚ ਆਰੰਭ ਦਿੱਤੀ ਗਈ ਹੈ।ਜਹਾਜ਼ ਵਿੱਚ ਝਟਕਾ ਲੱਗਣ ਦਾ ਕਾਰਨ ਮੌਸਮ ਦੀ ਖਰਾਬੀ ਦੱਸਿਆ ਜਾ ਰਿਹਾ ਹੈ।ਝਟਕਾ ਲੱਗਣ ਨਾਲ ਜਹਾਜ਼ ਵਿੱਚ ਅਫ਼ਰਾ-ਤਫ਼ਰੀ ਮਚ ਗਈ ਤੇ ਯਾਤਰੀ ਇੱਕਦਮ ਡਰ ਗਏ ਸਨ। -PTCNews


Top News view more...

Latest News view more...