Wed, Apr 24, 2024
Whatsapp

ਮੌਤ ਤੋਂ ਬਾਅਦ ਕਿਉਂ ਕਰ ਦਿੱਤਾ ਜਾਂਦਾ ਹੈ ਜਲਦੀ ਸਸਕਾਰ, ਜਾਣੋ!

Written by  Gagan Bindra -- December 11th 2017 07:13 PM
ਮੌਤ ਤੋਂ ਬਾਅਦ ਕਿਉਂ ਕਰ ਦਿੱਤਾ ਜਾਂਦਾ ਹੈ ਜਲਦੀ ਸਸਕਾਰ, ਜਾਣੋ!

ਮੌਤ ਤੋਂ ਬਾਅਦ ਕਿਉਂ ਕਰ ਦਿੱਤਾ ਜਾਂਦਾ ਹੈ ਜਲਦੀ ਸਸਕਾਰ, ਜਾਣੋ!

ਮੌਤ ਤੋਂ ਬਾਅਦ ਕਿਉਂ ਕਰ ਦਿੱਤਾ ਜਾਂਦਾ ਹੈ ਜਲਦੀ ਸਸਕਾਰ, ਜਾਣੋ! ਜੇਕਰ ਕਿਸੇ ਵਿਅਕਤੀ ਦੀ ਮੌਤ ਹੋ ਜਾਵੇ ਤਾਂ ਲੋਕ ਇਸ ਜਲਦੀ 'ਚ ਰਹਿੰਦੇ ਹਨ ਕਿ ਮ੍ਰਿਤਕ ਦਾ ਜਲਦੀ ਸਸਕਾਰ ਕਰ ਦਿੱਤਾ ਜਾਵੇ। ਵਿਸ਼ੇਸ਼ ਹਾਲਾਤਾਂ ਨੂੰ ਛੱਡ ਕੇ ਲੋਕ ਕੰਮ ਜਲਦੀ ਨਿਪਟਾਉਣਾ ਚਾਹੁੰਦੇ ਹਨ। ਪਰ ਅਜਿਹਾ ਕਿਉਂ ਕੀਤਾ ਜਾਂਦਾ ਹੈ। ਜੇਕਰ ਪੁਰਾਣੇ ਵੇਦਾਂ ਦੀ ਮੰਨੀਏ ਤਾਂ ਜਿਸ ਪਿੰਡ 'ਚ ਲਾਸ਼ ਹੋਵੇ, ਉਥੇ ਨਾ ਤਾਂ ਪੂਜਾ ਕੀਤੀ ਜਾਂਦੀ ਹੈ, ਅਤੇ ਲੋਕ ਚੁੱਲਾ ਵੀ ਨਹੀਂ ਜਲਾਉਂਦੇ, ਨਾ ਹੀ ਕੋਈ ਸ਼ੁਭ ਕੰਮ ਕੀਤਾ ਜਾਂਦਾ ਹੈ। ਮੌਤ ਤੋਂ ਬਾਅਦ ਕਿਉਂ ਕਰ ਦਿੱਤਾ ਜਾਂਦਾ ਹੈ ਜਲਦੀ ਸਸਕਾਰ ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਮੰਨ੍ਹਿਆ ਜਾਂਦਾ ਹੈ ਕਿ ਸਸਕਾਰ ਤੋਂ ਬਾਅਦ ਸਰੀਰ ਜਦੋਂ ਪੰਜ ਤੱਤਾਂ 'ਚ ਵਿਲੀਨ ਹੁੰਦਾ ਹੈ ਉਦੋਂ ਹੀ ਗਤੀ ਹੁੰਦੀ ਹੈ। ਜਦੋਂ ਤੱਕ ਲਾਸ਼ ਘਰ ਹੁੰਦੀ ਹੈ ਅਜਿਹਾ ਕਿਹਾ ਜਾਂਦਾ ਹੈ ਕਿ ਉਸਦੀ ਆਤਮਾ ਉਥੇ ਹੀ ਘੁੰਮਦੀ ਰਹਿੰਦੀ ਹੈ। ਉਸ ਤੋਂ ਬਾਅਦ ਹੀ ਕੋਈ ਵੀ ਸ਼ੁਭ ਕੰਮ ਕੀਤਾ ਜਾਂਦਾ ਹੈ। ਮੌਤ ਤੋਂ ਬਾਅਦ ਕਿਉਂ ਕਰ ਦਿੱਤਾ ਜਾਂਦਾ ਹੈ ਜਲਦੀ ਸਸਕਾਰ ਸਸਕਾਰ ਸਮੇਂ ਖਾਸ ਪਾਠ ਪੂਜਾ ਦਾ ਧਿਆਨ ਰੱਖਿਆ ਜਾਂਦਾ ਹੈ ਤਾਂ ਜੋ ਆਤਮਾ ਦੀ ਸ਼ਾਂਤੀ ਠੀਕ ਢੰਗ ਨਾਲ ਹੋ ਸਕੇ। -PTC News


Top News view more...

Latest News view more...