Advertisment

ਆਸਾਮ 'ਚ 54 ਪਿੰਡ ਡੁੱਬੇ ਹੜ੍ਹ 'ਚ 

author-image
Ragini Joshi
New Update
ਆਸਾਮ 'ਚ 54 ਪਿੰਡ ਡੁੱਬੇ ਹੜ੍ਹ 'ਚ 
Advertisment
Assam floods, situation worsens, 54 villages submerged, 123 killed ਹੜ੍ਹ ਕਾਰਨ ਆਸਾਮ ਦੀ ਸਥਿਤੀ ਇੰਨ੍ਹੀ ਭਿਆਨਕ ਹੋ ਚੁੱਕੀ ਹੈ ਕਿ 54 ਪਿੰਡ ਹੜ੍ਹ ਦੇ ਪਾਣੀ 'ਚ ਡੁੱਬ ਗਏ ਹਨ। ਕਈ ਲੋਕਾਂ ਨੂੰ ਸੁਰੱਖਿਅਤ ਜਗ੍ਹਾਵ 'ਤੇ ਪਹੁੰਚਾਇਆ ਜਾ ਰਿਹਾ ਹੈ। ਸਰਕਾਰ ਵੱਲੋਂ 2350 ਕਰੋੜ ਦੀ ਸਹਾਇਤਾ ਰਾਸ਼ੀ ਵੀ ਜਾਰੀ ਕਰ ਦਿੱਤੀ ਗਈ ਹੈ। ਹੁਣ ਤੱਕ ਇਸ ਹੜ੍ਹ ਨੇ 123 ਲੋਕਾਂ ਦੀ ਜਾਨ ਲੈ ਲਈ ਹੈ। 304 ਸਹਾਇਤਾ ਰਿਲੀਫ ਕੈਂਪ ਬਣਾ ਕੇ ਲੋਕਾਂ ਨੂੰ ਹਰ ਬਣਦੀ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। —PTC News-
Advertisment

Stay updated with the latest news headlines.

Follow us:
Advertisment