Thu, Apr 25, 2024
Whatsapp

ਛਿੰਝ ਮੇਲਿਆਂ ਦੇ ਸਰਤਾਜ ਬੱਬੇਹਾਲੀ ਛਿੰਜ ਮੇਲੇ ਦੀ ਹੋਈ ਸ਼ੁਰੂਆਤ

Written by  Joshi -- August 29th 2017 05:31 PM
ਛਿੰਝ ਮੇਲਿਆਂ ਦੇ ਸਰਤਾਜ ਬੱਬੇਹਾਲੀ ਛਿੰਜ ਮੇਲੇ ਦੀ ਹੋਈ ਸ਼ੁਰੂਆਤ

ਛਿੰਝ ਮੇਲਿਆਂ ਦੇ ਸਰਤਾਜ ਬੱਬੇਹਾਲੀ ਛਿੰਜ ਮੇਲੇ ਦੀ ਹੋਈ ਸ਼ੁਰੂਆਤ

-- ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਵਲੋਂ ਸੂਬਾ ਪੱਧਰੀ ਕੁਸ਼ਤੀ ਮੁਕਾਬਲਾ ਸ਼ੁਰੂ ਕਰਵਾ ਕੀਤੀ ਸ਼ੁਰੂਆਤ -- 30 ਤਰੀਕ ਨੂੰ ਸੂਬਾ ਪੱਧਰੀ ਕੁਸ਼ਤੀਆਂ ਦੇ ਮੁਕਾਬਲਿਆਂ ਦਾ ਹੋਵੇਗਾ ਫਾਈਨਲ -- ਮੁਖ ਮਹਿਮਾਨ ਅਤੇ ਇਨਾਮ ਵੰਡਣਗੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ -- 31 ਤਰੀਕ ਨੂੰ ਸਭਿਆਚਾਰਕ ਪ੍ਰੋਗਰਾਮ ਵਿਚ ਪੰਜਾਬੀ ਗਾਇਕਾ 'ਕੌਰ ਬੀ' ਆਪਣਾ ਜੌਹਰ ਦਿਖਾਏਗੀ ਅਤੇ ਮੁਖ ਮਹਿਮਾਨ ਦੇ ਤੋਰ ਤੇ ਬਿਕਰਮ ਮਜੀਠੀਆ ਕਰਨਗੇ ਸ਼ਿਰਕਤ -- 31 ਤਰੀਕ ਸ਼ਾਮ ਨੂੰ ਇਨਾਮ ਵੰਡ ਸਮਾਗਮ ਵਿਚ ਸੁਖਬੀਰ ਸਿੰਘ ਬਾਦਲ ਮੁਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨਗੇ ਅਤੇ ਇਨਾਮ ਤਕਸੀਮ ਕਰਨਗੇ —PTC News


  • Tags

Top News view more...

Latest News view more...