Sat, Apr 20, 2024
Whatsapp

ਬੱਬੂ ਮਾਨ ਨੇ ਟਰੂਡੋ ਅੱਗੇ ਰੱਖੀ ਪੰਜਾਬੀਆਂ ਦੀ ਵੱਡੀ ਮੰਗ

Written by  Shanker Badra -- February 21st 2018 02:30 PM -- Updated: February 21st 2018 02:42 PM
ਬੱਬੂ ਮਾਨ ਨੇ ਟਰੂਡੋ ਅੱਗੇ ਰੱਖੀ ਪੰਜਾਬੀਆਂ ਦੀ ਵੱਡੀ ਮੰਗ

ਬੱਬੂ ਮਾਨ ਨੇ ਟਰੂਡੋ ਅੱਗੇ ਰੱਖੀ ਪੰਜਾਬੀਆਂ ਦੀ ਵੱਡੀ ਮੰਗ

ਬੱਬੂ ਮਾਨ ਨੇ ਟਰੂਡੋ ਅੱਗੇ ਰੱਖੀ ਪੰਜਾਬੀਆਂ ਦੀ ਵੱਡੀ ਮੰਗ:ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪੰਜਾਬ ਫੇਰੀ ਮੌਕੇ 'ਤੇ ਚਰਚਾ ਦੇ ਵਿੱਚ ਰਹੇ ਹਨ।ਜਿੱਥੇ ਇੱਕ ਪਾਸੇ ਸਿਆਸੀ ਦਲ ਤੇ ਵਾਪਰੀ ਵਰਗ ਆਪਣੀਆਂ ਫ਼ੋਟੋਆਂ ਟਰੂਡੋ ਨਾਲ ਜੋੜ ਕੇ ਸੁਆਗਤ ਦੇ ਇਸ਼ਤਿਹਾਰ ਦੇ ਰਹੇ ਹਨ,ਉੱਥੇ ਹੀ ਪੰਜਾਬੀ ਗਾਇਕ ਬੱਬੂ ਮਾਨ ਨੇ ਵੀ ਜਸਟਿਨ ਟਰੂਡੋ ਨੂੰ ਕੀਤੀ ਬੇਨਤੀ,ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।ਬੱਬੂ ਮਾਨ ਨੇ ਟਰੂਡੋ ਅੱਗੇ ਰੱਖੀ ਪੰਜਾਬੀਆਂ ਦੀ ਵੱਡੀ ਮੰਗਇਸ ਬੇਨਤੀ ਵਿੱਚ ਬੱਬੂ ਮਾਨ ਨੇ ਟਰੂਡੋ ਦਾ ਪੰਜਾਬ ਪਹੁੰਚਣ ਉੱਤੇ ਨਿੱਘਾ ਸੁਆਗਤ ਕਰਦਿਆਂ ਪੰਜਾਬੀਆਂ ਨੂੰ ਮਾਨ ਬਖ਼ਸ਼ਣ ਦਾ ਤਹਿ ਦਿਲੋਂ ਧੰਨਵਾਦ ਕੀਤਾ।ਬੱਬੂ ਮਾਨ ਨੇ ਕੈਨੇਡਾ ਦੇ ਪੀ.ਐਮ ਨੂੰ ਬੇਨਤੀ ਕੀਤੀ ਕਿ ਮੇਰੇ ਵਤਨ ਦੇ ਕਿਸਾਨ ਬਹੁਤ ਮਿਹਨਤੀ ਹਨ,ਵਿਦਿਅਕ ਯੋਗਤਾ ਨਾ ਹੋਣ ਦੇ ਬਾਵਜੂਦ ਕਿਸਾਨ ਆਪਣੇ ਕੰਮ ਦੇ ਮਾਹਿਰ ਹਨ।ਬੱਬੂ ਮਾਨ ਨੇ ਟਰੂਡੋ ਅੱਗੇ ਰੱਖੀ ਪੰਜਾਬੀਆਂ ਦੀ ਵੱਡੀ ਮੰਗਉਨ੍ਹਾਂ ਬੇਨਤੀ ਕੀਤੀ ਹੈ ਛੋਟੇ ਕਿਸਾਨਾਂ ਲਈ ਕੈਨੇਡਾ ਲਈ ਇਮੀਗ੍ਰੇਸ਼ਨ ਦਾ ਦਰਵਾਜ਼ੇ ਖੋਲ੍ਹੇ ਜਾਣ।ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਮੇਰੇ ਵਤਨ ਦੇ ਮਿਹਨਤੀ ਕਿਸਾਨ ਤੁਹਾਡੇ ਮੁਲਕ ਦੀ ਤਰੱਕੀ ਵਿੱਚ ਯੋਗਦਾਨ ਪਾਉਣਗੇ। -PTCNews


Top News view more...

Latest News view more...