Wed, Apr 24, 2024
Whatsapp

17 ਲੱਖ ਦੀ ਸ਼ੈਂਪੇਨ ਨਾਲ ਧੋਂਦਾ ਹੈ ਘੜੀਆਂ, ਦੇਖੋ ਇਸ ਇਨਸਾਨ ਦੇ ਠਾਠ ਬਾਠ ਅਤੇ ਸ਼ਾਹੀ ਜ਼ਿੰਦਗੀ!

Written by  Joshi -- November 10th 2017 10:09 AM
17 ਲੱਖ ਦੀ ਸ਼ੈਂਪੇਨ ਨਾਲ ਧੋਂਦਾ ਹੈ ਘੜੀਆਂ, ਦੇਖੋ ਇਸ ਇਨਸਾਨ ਦੇ ਠਾਠ ਬਾਠ ਅਤੇ ਸ਼ਾਹੀ ਜ਼ਿੰਦਗੀ!

17 ਲੱਖ ਦੀ ਸ਼ੈਂਪੇਨ ਨਾਲ ਧੋਂਦਾ ਹੈ ਘੜੀਆਂ, ਦੇਖੋ ਇਸ ਇਨਸਾਨ ਦੇ ਠਾਠ ਬਾਠ ਅਤੇ ਸ਼ਾਹੀ ਜ਼ਿੰਦਗੀ!

ਵੈਸੇ ਤਾਂ ਸੈਲੀਬ੍ਰਿਟੀਆਂ ਨਾਲ ਹਰ ਕੋਈ ਘੁੰਮਣਾ ਚਾਹੁਦਾ ਹੈ ਲੇਕਿਨ ਅਗਰ ਕਿਸੇ ਨੂੰ ਅਜਿਹਾ ਕਰਨ ਦੀ ਮੋਟੀ ਰਕਮ ਮਿਲੇ ਫਿਰ ਤਾਂ ਸੋਨੇ ਤੇ ਸੁਹਾਗਾ ਹੋ ਜਾਣਾ ਸੁਭਾਵਿਕ ਹੈ। ਜੀ ਹਾਂ, ਇੰਗਲੈਂਡ ਦੀ ਲਿਸਿਸਟਰ ਸਿਟੀ 'ਚ ਰਹਿਣ ਵਾਲੇ ਬੱਲੀ ਸਿੰਘ ਨੂੰ ਇਸ ਕੰਮ ਲਈ ਮੋਟੀ ਰਕਮ ਮਿਲਦੀ ਹੈ। ਲਗਜ਼ਰੀ ਲਾਈਫ ਜੀਣ ਵਾਲੇ ਬੱਲੀ ਸਿੰਘ ਅਕਸਰ ਇੰਸਟਾਗ੍ਰਾਮ ਦੇ ਜ਼ਰੀਏ ਆਪਣੀਆਂ ਤਸਵੀਰਾਂ ਲੋਕਾਂ ਤੱਕ ਪਹੁੰਚਾਉਂਦੇ ਰਹਿੰਦੇ ਹਨ।

Just in the office ?

A post shared by Bally Singh (@richlist_bally) on


ਜਿਸ ਤੋਂ ਇਹ ਸਾਫ ਪਤਾ ਲੱਗਦਾ ਹੈ ਕਿ ਉਹ ਕਿੰਨ੍ਹੀ ਸ਼ਾਨਦਾਰ ਜ਼ਿੰਦਗੀ ਜੀ ਰਹੇ ਹਨ।ਬੱਲੀ ਸਿੰਘ ਨੂੰੰ ਬਚਪਨ ਤੋਂ ਹੀ ਕਾਮਯਾਬ ਇਨਸਾਨ ਬਣ ਦਾ ਸ਼ੌਂਕ ਸੀ ਅਤੇ ਜਦੋਂ ਉਹ 16 ਸਾਲ ਦਾ ਸੀ ਤਾਂ ਉਸਨੇ ਖੁਦ ਦਾ ਕਲੱਬ ਨਾਈਟ ਬਣਾਇਆ ਅਤੇ ਸੈਲੀਬ੍ਰਿਟੀ ਲਈ ਇਵੈਂਟ ਆਰਗਨਾਈਜ਼ ਕਰਨ ਲੱਗੇ ਸਨ।ਵੈਸੇ ਤਾਂ ਸੈਲੀਬ੍ਰਿਟੀਆਂ ਨਾਲ ਹਰ ਕੋਈ ਘੁੰਮਣਾ ਚਾਹੁਦਾ ਹੈ ਲੇਕਿਨ ਅਗਰ ਕਿਸੇ ਨੂੰਅੱਜ ਉਹੀ ਬੱੱਲੀ ਸਿੰਘ ਮਲਟੀ ਮਿਲੀਅਨ ਪਾਊਂਡ ਦੀ ਵੀਆਈਪੀ ਇਵੈਂਟ ਕੰਪਨੀ ਦ ਰਿਚ ਲਿਸਟ ਗ੍ਰੁੱਪ ਚਲਾ ਰਹੇ ਹਨ, ਜਿਸਦੇ ਤਹਿਤ ਉਹ ਰੋਜ਼ਾਨਾ ਕਿਸੇ ਨਾ ਕਿਸੇ ਸੈਲੀਬ੍ਰਿਟੀ ਦੇ ਨਾਲ ਘੁੰਮਦੇ ਰਹਿੰਦੇ ਹਨ ਅਤੇ ਇਸਦੇ ਬਦਲੇ ਉਹਨਾਂ ਨੂੰ ਮੋਟੀ ਫੀਸ ਵੀ ਅਦਾ ਕੀਤੀ ਜਾਂਦੀ ਹੈ।

I love a touch of gold lol ??

A post shared by Bally Singh (@richlist_bally) on

ਉਹ ਕੋਈ ਪਾਰਟੀ ਆਰਗਨਾਈਜ਼ ਕਰਨ ਲਈ ਕਰੋੜਾਂ ਰੁਪਏ ਲੈਂਦੇ ਹਨ। ਬੱਲੀ ਸਿੰਘ ਦੇ ਮੁਤਾਬਕ ਉਹਨਾਂ ਨੇ ਇੱਕ ਹੀ ਹਫਤੇ ਅੰਦਰ ਦੋ ਫਰਾਰੀ ਗੱਡੀਆਂ ਵੀ ਖਰੀਦ ਲਈਆਂ ਸਨ ਤੇ ਜਦੋਂ ਉਹ ਕਾਰ ਖਰੀਦ ਰਹੇ ਸਨ ਤਾਂ ਉਹਨਾਂ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਉਹਨਾਂ ਦੇ ਅਕਾਊਂਟ 'ਚ ਕਿੰਨ੍ਹੇ ਪੈਸੇ ਹਨ।ਵੈਸੇ ਤਾਂ ਸੈਲੀਬ੍ਰਿਟੀਆਂ ਨਾਲ ਹਰ ਕੋਈ ਘੁੰਮਣਾ ਚਾਹੁਦਾ ਹੈ ਲੇਕਿਨ ਅਗਰ ਕਿਸੇ ਨੂੰਬੱਲੀ ਸਿੰਘ ਨੂੰ ਘੜੀਆਂ ਦਾ ਬੇਹੱਦ ਸ਼ੌਂਕ ਹੈ ਅਤੇ ਅਲੱਗ ਅਲੱਗ ਡਿਜ਼ਾਈਨ ਦੀ ਘੜੀਆਂ ਪਾਉਣਾ ਉਹਨਾਂ ਨੂੰ ਬਹੁਤ ਪਸੰਦ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਹ ਆਪਣੀਆਂ ਘੜੀਆਂ ਨੂੰ ਸਾਫ ਕਰਨ ਲਈ ਸ਼ੈਂਪੇਨ ਦਾ ਇਸਤੇਮਾਲ ਕਰਦਾ ਹੈ। ਘੜੀਆਂ ਨੂੰ ਧੋਣ ਲਈ ਉਹ 17 ਲੱਖ ਰੁਪਏ ਤੱਕ ਦੀ ਸ਼ੈਂਪੇਨ ਮੰਗਵਾਉਂਦੇ ਹਨ।

Dubai we have landed ?Time to get to work ! #strictlybusiness

A post shared by Bally Singh (@richlist_bally) on

ਬੱਲੀ ਸਿੰਘ ਦੇ ਨਾਲ ਉਹਨਾਂ ਦੀ ਗਰਲਫ੍ਰੈਂਡ ਅਤੇ ਮਾਡਲ ਏਨਾ ਸੈਂਟਾਸ ਮਾਟਸ ਰਹਿੰਦੀ ਹੈ ਜੋ ਇਵੈਂਟ ਆਰਗਨਾਈਜ਼ ਕਰਨ 'ਚ ਉਹਨਾਂ ਦੀ ਮਦਦ ਕਰਦੀ ਹੈ।ਵੈਸੇ ਤਾਂ ਸੈਲੀਬ੍ਰਿਟੀਆਂ ਨਾਲ ਹਰ ਕੋਈ ਘੁੰਮਣਾ ਚਾਹੁਦਾ ਹੈ ਲੇਕਿਨ ਅਗਰ ਕਿਸੇ ਨੂੰ -PTC News

Top News view more...

Latest News view more...