Thu, Apr 25, 2024
Whatsapp

ਬਟਾਲਾ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਕੀਤਾ ਕਾਬੂ, ਅਸਲਾ ਬਰਾਮਦ 

Written by  Joshi -- April 18th 2018 09:00 AM -- Updated: April 18th 2018 09:35 AM
ਬਟਾਲਾ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਕੀਤਾ ਕਾਬੂ, ਅਸਲਾ ਬਰਾਮਦ 

ਬਟਾਲਾ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਕੀਤਾ ਕਾਬੂ, ਅਸਲਾ ਬਰਾਮਦ 

ਬਟਾਲਾ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਕੀਤਾ ਕਾਬੂ, ਅਸਲਾ ਬਰਾਮਦ ਬਟਾਲਾ ਪੁਲਿਸ ਵੱਲੋਂ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਹੈ, ਜਿੰਨ੍ਹਾਂ ਤੋਂ ਭਾਰੀ ਮਾਤਰਾ 'ਚ ਅਸਲਾ ਬਰਾਮਦ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ, ਗੈਂਗਸਟਰਾਂ ਕੋਲੋਂ ਇੱਕ ਪਿਸਤੌਲ ਦੋ ਮੈਗਜੀਨ ਅਤੇ 24 ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਫੜੇ ਗਏ ਗੈਂਗਸਟਰਾਂ ਦੀ ਸ਼ਨਾਖਤ ਗੁਰਚਰਨ ਚੰਨ ਡੋਗਰਵਾਲ ਅਤੇ ਭੁਪਿੰਦਰ ਘਣੀਏ ਵਜੋਂ ਹੋਈ ਹੈ। ਖਤਰਨਾਕ ਗੈਂਗਸਟਰ ਹਰਵਿੰਦਰ ਮੰਨੂ ਨੂੰ ਪੁਲਿਸ ਕਸਟੱਡੀ ਵਿੱਚੋਂ ਭਜਾਉਣ ਅਤੇ ਪਨਾਹ ਦੇਣ ਦਾ ਵੀ ਉਕਤ ਗੈਂਗਸਟਰਾਂ 'ਤੇ ਦੋਸ਼ ਹਨ, ਜਿੰਨ੍ਹਾਂ ਦੇ ਚੱਲਦਿਆਂ ਪੁਲਿਸ ਇਹਨਾਂ ਦੀ ਭਾਲ 'ਚ ਸੀ। —PTC News


Top News view more...

Latest News view more...