Fri, Apr 19, 2024
Whatsapp

ਬਠਿੰਡਾ ਦੀ ਗੱਤਾ ਫੈਕਟਰੀ 'ਚ ਲੱਗੀ ਅੱਗ, ਹੋਇਆ ਕਰੋੜਾਂ ਦਾ ਨੁਕਸਾਨ

Written by  Joshi -- October 20th 2017 01:51 PM
ਬਠਿੰਡਾ ਦੀ ਗੱਤਾ ਫੈਕਟਰੀ 'ਚ ਲੱਗੀ ਅੱਗ, ਹੋਇਆ ਕਰੋੜਾਂ ਦਾ ਨੁਕਸਾਨ

ਬਠਿੰਡਾ ਦੀ ਗੱਤਾ ਫੈਕਟਰੀ 'ਚ ਲੱਗੀ ਅੱਗ, ਹੋਇਆ ਕਰੋੜਾਂ ਦਾ ਨੁਕਸਾਨ

ਬਠਿੰਡਾ ਵਿਖੇ ਇਕ ਗੱਤਾ ਫੈਕਟਰੀ 'ਚ ਭਿਆਨਕ ਅੱਗ ਲੱਗਣ ਕਾਰਨ ਕਰੋੜਾਂ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਤਕਰੀਬਨ 13 ਫਾਇਰ ਬ੍ਰਿਗੇਡ ਦੀਆਂ ਗੱਡੀਆ ਅੱਗ ਬੁਝਾਉਣ 'ਚ ਜੁਟ ਗਈਆਂ ਹਨ। Bathinda di gatta factory ch lggi agg, hoya crora da nuksaan!ਹੁਣ ਤੱਕ ਦੀ ਮਿਲੀ ਜਾਣਕਾਰੀ ਅਨੁਸਾਰ ਫੈਕਟਰੀ ਵਿਚ ਦੀਵਾਲੀ ਦੀ ਰਾਤ ਹੀ ਲਗਭਗ 10 ਵਜੇ ਦੇ ਕਰੀਬ ਅੱਗ ਲੱਗ ਗਈ ਸੀ। ਇਸ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦੇ ਨੁਕਸਾਨ ਹੋਣ ਦੀ ਆਸ਼ੰਕਾ ਹੈ। ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ। —PTC News


Top News view more...

Latest News view more...