Thu, Apr 18, 2024
Whatsapp

ਭਾਰਤੀ ਕ੍ਰਿਕਟ ਟੀਮ ਨੂੰ ਮਿਲੇ ਨਵੇਂ ਕੋਚ

Written by  Joshi -- July 18th 2017 04:20 PM
ਭਾਰਤੀ ਕ੍ਰਿਕਟ ਟੀਮ ਨੂੰ ਮਿਲੇ ਨਵੇਂ ਕੋਚ

ਭਾਰਤੀ ਕ੍ਰਿਕਟ ਟੀਮ ਨੂੰ ਮਿਲੇ ਨਵੇਂ ਕੋਚ

ਸੰਜੇ ਬਾਂਗਰ ਹੋਣਗੇ ਭਾਰਤੀ ਕ੍ਰਿਕਟ ਟੀਮ ਦੇ ਸਹਾਇਕ ਕੋਚ: ਬੀਸੀਸੀਆਈ ਭਾਰਤ ਅਰੁਣ ਨੂੰ ਟੀਮ ਦਾ ਬਾਲਿੰਗ ਕੋਚ ਚੁਣਿਆ ਗਿਆ, ਦੋ ਸਾਲ ਦਾ ਕਰਾਰ - ਬੀਸੀਸੀਆਈ ਭਾਰਤੀ ਕ੍ਰਿਕਟ ਟੀਮ ਨੂੰ ਨਵੇਂ ਕੋਚ ਮਿਲ ਗਏ ਹਨ। ਬੀਸੀਸੀਆਈ ਨੇ ਅੱਜ ਐਲਾਨ ਕੀਤਾ ਕਿ ਭਾਰਤੀ ਕ੍ਰਿਕਟ ਟੀਮ ਦੇ ਸਹਾਇਕ ਕੋਚ ਦਾ ਅਹੁਦਾ ਸੰਜੇ ਬਾਂਗਰ ਨੂੰ ਮਿਲਿਆ ਹੈ। ਭਾਰਤ ਅਰੁਣ ਨੂੰ ਟੀਮ ਦਾ ਬਾਲਿੰਗ ਕੋਚ ਚੁਣਿਆ ਗਿਆ ਹੈ। ਭਾਰਤੀ ਕ੍ਰਿਕਟ ਟੀਮ ਪਿਛਲੇ ਕੁਝ ਸਮੇਂ ਤੋਂ ਕੋਚ ਦੀ ਭਾਲ ਕਰ ਰਹੀ ਸੀ। —PTC News


  • Tags

Top News view more...

Latest News view more...