Advertisment

ਕਰਨਾਟਕ ਵਿਧਾਨ ਸਭਾ ਚੋਣਾਂ 'ਚ ਬੀਜੇਪੀ ਦੀ ਹੂੰਝਾ ਫੇਰ ਜਿੱਤ, ਬਸ ਐਲਾਨ ਹੋਣਾ ਬਾਕੀ

author-image
Ragini Joshi
New Update
ਕਰਨਾਟਕ ਵਿਧਾਨ ਸਭਾ ਚੋਣਾਂ 'ਚ ਬੀਜੇਪੀ ਦੀ ਹੂੰਝਾ ਫੇਰ ਜਿੱਤ, ਬਸ ਐਲਾਨ ਹੋਣਾ ਬਾਕੀ
Advertisment
ਕਰਨਾਟਕ ਵਿਧਾਨ ਸਭਾ ਚੋਣਾਂ 'ਚ ਬੀਜੇਪੀ ਦੀ ਹੂੰਝਾ ਫੇਰ ਜਿੱਤ
Advertisment
ਕਰਨਾਟਕ ਵਿਧਾਨ ਸਭਾ ਚੋਣਾਂ ਲਈ ਵੋਟਰਾਂ ਵੱਲੋਂ ਨੇਤਾਵਾਂ ਦੀ ਕੀਤੀ ਗਈ ਕਿਸਮਤ ਦੇ ਫੈਸਲੇ ਦੇ ਹੋ ਰਹੇ ਇੰਤਜ਼ਾਰ ਨੂੰ ਵਿਰਾਮ ਵਿਰਾਮ ਚਿੰਨ੍ਹ ਲੱਗਣ ਵਾਲਾ ਹੈ ਅਤੇ  ਵੋਟਾਂ ਦੀ ਗਿਣਤੀ ਖਤਮ ਹੋਣ ਦੇ ਕਰੀਬ ਹੈ।
Advertisment
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਬੀਜੇਪੀ ਦੀ ਇਸ ਜਿੱਤ ਤੇ ਉਹਨਾਂ ਨੂੰ ਵਧਾਈ ਦਿੰਦਿਆਂ ਟਵੀਟ ਕੀਤਾ ਹੈ।
ਚੋਣਾਂ ਦੇ ਨਤੀਜੇ ਆ ਚੁੱਕੇ ਹਨ ਅਤੇ ਭਾਰਤੀ ਜਨਤਾ ਪਾਰਟੀ 111 ਸੀਟਾਂ ਲੈ ਕੇ ਹੂੰਝਾ ਫੇਰ ਜਿੱਤ ਪ੍ਰਾਪਤ ਕਰਨ ਦੇ ਕਰੀਬਹੈ। ਕਾਂਗਰਸ 71 ਅਤੇ ਕਰਨਾਟਕ ਦੀਆਂ ਚੋਣਾਂ 2018 ਵਿਚ ਜੇਡੀਐੱਸ 38 'ਤੇ ਕਾਬਜ ਹੋਏ ਹਨ।
Advertisment
bjp wins karnataka elections ਕਰਨਾਟਕ ਦੇ 224 ਵਿਧਾਨ ਸਭਾ ਹਲਕਿਆਂ ਦੇ 222 ਵਿਧਾਨ ਸਭਾ ਲਈ 12 ਮਈ ਨੂੰ ਚੋਣਾਂ ਹੋਈਆਂ ਸਨ। ਚੋਣਾਂ ਵਿਚ ਲਗਪਗ 200 ਮਹਿਲਾਵਾਂ ਸਮੇਤ 2600 ਤੋਂ ਵੱਧ ਉਮੀਦਵਾਰ ਸੱਤਾਧਾਰੀ ਕਾਂਗਰਸ ਅਤੇ ਵਿਰੋਧੀ ਧਿਰ ਭਾਜਪਾ ਵਿਚਕਾਰ ਸਿੱਧੀ ਲੜਾਈ ਦੇ ਰੂਪ ਵਿਚ ਸਾਹਮਣੇ ਆਏ ਸਨ। ਦੱਸ ਦੇਈਏ ਕਿ ਚੋਣ ਸਰਵੇਖਣਾਂ ਮੁਤਾਬਕ ਸੂਬੇ 'ਚ ਤ੍ਰਿਸ਼ੰਕੂ ਵਿਧਾਨਸਭਾ ਦਾ ਭਵਿੱਖਫਲ ਦੱਸਿਆ ਗਿਆ ਹੈ। ਇਸ ਦੌਰਾਨ ਪੋਲਿੰਗ ਸੈਂਟਰ 'ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment