Fri, Apr 19, 2024
Whatsapp

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਸਾਬਕਾ ਪ੍ਰੇਮੀ ਰਣਬੀਰ ਕਪੂਰ ਦੇ ਹੱਥਾਂ 'ਚ ਹੱਥ ਪਾ ਕੇ ਕੀਤਾ ਰੈਂਪ ਵਾਕ

Written by  Shanker Badra -- April 20th 2018 12:05 PM
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਸਾਬਕਾ ਪ੍ਰੇਮੀ ਰਣਬੀਰ ਕਪੂਰ ਦੇ ਹੱਥਾਂ 'ਚ ਹੱਥ ਪਾ ਕੇ ਕੀਤਾ ਰੈਂਪ ਵਾਕ

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਸਾਬਕਾ ਪ੍ਰੇਮੀ ਰਣਬੀਰ ਕਪੂਰ ਦੇ ਹੱਥਾਂ 'ਚ ਹੱਥ ਪਾ ਕੇ ਕੀਤਾ ਰੈਂਪ ਵਾਕ

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਸਾਬਕਾ ਪ੍ਰੇਮੀ ਰਣਬੀਰ ਕਪੂਰ ਦੇ ਹੱਥਾਂ 'ਚ ਹੱਥ ਪਾ ਕੇ ਕੀਤਾ ਰੈਂਪ ਵਾਕ:ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਸਾਬਕਾ ਪ੍ਰੇਮੀ ਰਣਬੀਰ ਕਪੂਰ ਨੇ ਬੀਤੀ ਰਾਤ ਮਿਜਵਾਨ ਫੈਸ਼ਨ ਇਵੈਂਟ 'ਤੇ ਮਨੀਸ਼ ਮਲਹੋਤਰਾ ਲਈ ਸ਼ੋਅ ਸਟਾਪਰ ਦੇ ਰੂਪ 'ਚ ਰੈਂਪ ਵਾਕ ਕੀਤਾ।Bollywood Actress Deepika Padukone Ramp up her hand in the hands of former lover Ranbir Kapoorਰਣਬੀਰ ਅਤੇ ਦੀਪਿਕਾ ਇੱਥੇ ਇੰਡੋ-ਵੈਸਟਰਨ ਡਰੈਸਿੰਗ ਸਟਾਈਲ 'ਚ ਨਜ਼ਰ ਆਏ ਸਨ।ਸ਼ਬਾਨਾ ਆਜ਼ਮੀ ਵਲੋਂ ਆਯੋਜਿਤ ਇਸ ਇਵੈਂਟ ਦੇ ਰੈਂਪ 'ਤੇ ਰਣਬੀਰ ਅਤੇ ਦੀਪਿਕਾ ਦਾ ਤਾੜੀਆਂ ਨਾਲ ਸਵਾਗਤ ਕੀਤਾ ਗਿਆ।Bollywood Actress Deepika Padukone Ramp up her hand in the hands of former lover Ranbir Kapoorਭਾਵੇਂ ਹੀ ਰਣਬੀਰ ਅਤੇ ਦੀਪਿਕਾ ਦਾ ਬ੍ਰੇਕਅੱਪ ਹੋ ਗਿਆ ਹੈ ਪਰ ਅੱਜ ਵੀ ਇਨ੍ਹਾਂ ਵਿਚਕਾਰ ਕਾਫੀ ਚੰਗਾ ਤਾਲਮੇਲ ਹੈ ਅਤੇ ਇਹੀ ਤਾਲਮੇਲ ਇਨ੍ਹਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ। Bollywood Actress Deepika Padukone Ramp up her hand in the hands of former lover Ranbir Kapoorਤੁਹਾਨੂੰ ਦੱਸ ਦੇਈਏ ਕਿ ਰਣਬੀਰ ਅਤੇ ਦੀਪਿਕਾ 9 ਅਪ੍ਰੈਲ ਨੂੰ ਹੀ ਰੈਂਪ 'ਤੇ ਨਜ਼ਰ ਆਉਣ ਵਾਲੇ ਸਨ ਪਰ ਮੌਕੇ 'ਤੇ ਇਹ ਦੋਵੇਂ ਬੀਮਾਰ ਪੈ ਗਏ, ਜਿਸ ਤੋਂ ਬਾਅਦ ਇਸ ਇਵੈਂਟ ਨੂੰ ਅੱਜ ਆਯੋਜਿਤ ਕੀਤਾ ਗਿਆ ਹੈ।

-PTCNews

Top News view more...

Latest News view more...