Advertisment

ਬਾਲੀਵੁੱਡ ਅਦਾਕਾਰਾ ਸਨੀ ਲਿਓਨ ਦੀ ਫ਼ਿਲਮ ਇਸ ਵਜ੍ਹਾ ਕਰਕੇ ਵਿਵਾਦਾਂ 'ਚ ਘਿਰੀ ,ਲੱਗਿਆ ਇਤਰਾਜ਼

author-image
Shanker Badra
New Update
ਬਾਲੀਵੁੱਡ ਅਦਾਕਾਰਾ ਸਨੀ ਲਿਓਨ ਦੀ ਫ਼ਿਲਮ ਇਸ ਵਜ੍ਹਾ ਕਰਕੇ ਵਿਵਾਦਾਂ 'ਚ ਘਿਰੀ ,ਲੱਗਿਆ ਇਤਰਾਜ਼
Advertisment
ਬਾਲੀਵੁੱਡ ਅਦਾਕਾਰਾ ਸਨੀ ਲਿਓਨ ਦੀ ਫ਼ਿਲਮ ਇਸ ਵਜ੍ਹਾ ਕਰਕੇ ਵਿਵਾਦਾਂ 'ਚ ਘਿਰੀ ,ਲੱਗਿਆ ਇਤਰਾਜ਼:ਬਾਲੀਵੱਡ ਦੀ ਅਦਾਕਾਰਾ ਸੰਨੀ ਲਿਓਨੀ ਨੇ ਅਾਪਣੇ ਸ਼ੋਸਲ ਮੀਡਿਅਾਂ ਅਾਪਣੀ ਅਾ ਰਹੀ ਬਾਓੁਪਿਕ ਬਾਰੇ ਦੱਸਿਅਾ ਜਿਸ ਦੇ ਟਰੈਲਰ ਨੂੰ ਲੋਕਾਂ ਵੱਲੋਂ ਬਹੁਤ ਪੰਸਦ ਕੀਤਾ ਗਿਅਾ ਪਰ 16 ਜੁਲਾਈ ਨੂੰ ਰਿਲੀਜ਼ ਹੋ ਰਹੀ ਇਸ ਵੈੱਬ ਸੀਰੀਜ਼ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨੇ ‘ਕੌਰ’ ਸ਼ਬਦ ਨੂੰ ਲੈ ਕੇ ਇਤਰਾਜ਼ ਜਤਾਇਆ ਹੈ।ਐੱਸ.ਜੀ.ਪੀ.ਸੀ. ਦੀ ਮੈਂਬਰ ਕਰਨਜੋਤ ਕੌਰ ਦਾ ਕਹਿਣਾ ਹੈ ਕਿ ਇਹ ਇਕ ਕਲੰਕ ਵਾਲੀ ਗੱਲ ਹੈ,ਜੋ ਇਸ ਤਰ੍ਹਾਂ ਦੀ ਮਹਿਲਾ ਆਪਣੇ ਨਾਂ ਨਾਲ ਕੌਰ ਸ਼ਬਦ ਲਗਾ ਰਹੀ ਹੈ। ੳੁਹਨਾਂ ਨੇ ੲਿਹ ਵੀ ਕਿਹਾ ਕਿ ੲਿਸ ਨੂੰ ਅਾਪਣੇ ਨਵੇ ਨਾਂ ਫਿਲਮ ਵਿੱਚ ੳੁੱਤਰਨਾ ਚਾਹੀਦਾ ਸੀ।ੳੁਹਨਾਂ ਕਿਹਾ ਕਿ ਸੰਨੀ ਲਿਓਨੀ ਹੁਣ ਸਿੱਖ ਕੌਮ ਤੋਂ ਬਾਹਰ ਹੋ ਗੲੀ ਹੈ ਤੇ ੲਿਸ ਤਰਾਂ ਦੀ ਮਹਿਲਾਂ ਰਹਿਤ ਮਰਿਅਾਦਾ ਤਹਿਤ ੳੁਹ ਅਾਪਣੇ ਨਾਂ ਨਾਲ ਕੌਰ ਸ਼ਬਦ ਨਹੀ ਲਾ ਸਕਦੀ।ਜਾਣਕਾਰੀ ਅਨੁਸਾਰ ਸੰਨੀ ਲਿਓਨੀ ਦੀ ਬਾਇਓਪਿਕ ੲਿੱਕ ਵੈਬ ਸੀਰੀਜ਼ ਹੈ।ੲਿਸ ਫਿਲਮ ਵਿੱਚ ਸੰਨੀ ਲਿਓਨੀ ਦੇ ਬਚਪਨ ਤੋਂ ਲੈ ਕੇ ਹੁਣ ਤੱਕ ਦਾ ਸਫਰ ਦਿਖਾੲਿਅਾ ਗਿਅਾ ਹੈ। ੲਿਸ ਫਿਲਮ ਵਿੱਚ ੲਿਹ ਵੀ ਦੱਸਿਅਾ ਹੈ ਕਿ ਕਿੰਨਾ ਹਲਾਤਾਂ ਕਾਰਨ ਸੰਨੀ ਲਿਓਨੀ ਪੋਰਨ ਸਟਾਰ ਬਣੀ ਸੀ।ਸੰਨੀ ਲਿਓਨੀ ਦਾ ਐੱਸ.ਜੀ.ਪੀ.ਸੀ. ਦੇ ਇਤਰਾਜ਼ ‘ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment