Advertisment

BSNLਨੇ ਜਾਰੀ ਕੀਤੇ ਨਵੇਂ ਪਲਾਨ, ਗ੍ਰਾਹਕਾਂ ਦੀ ਲੱਗੀ ਲਾਟਰੀ 

author-image
Ragini Joshi
New Update
BSNLਨੇ ਜਾਰੀ ਕੀਤੇ ਨਵੇਂ ਪਲਾਨ, ਗ੍ਰਾਹਕਾਂ ਦੀ ਲੱਗੀ ਲਾਟਰੀ 
Advertisment
BSNL ਨੇ ਜਾਰੀ ਕੀਤੇ ਨਵੇਂ ਪਲਾਨ, ਗ੍ਰਾਹਕਾਂ ਦੀ ਲੱਗੀ ਲਾਟਰੀ BSNL , ਜੋ ਕਿ ਸਰਕਾਰੀ ਟੈਲੀਕਾਮ ਕੰਪਨੀ ਹੈ, ਨੇ Jio ਤੋਂ ਮੁਕਾਬਲਾ ਕਰਨ ਲਈ ਅਤੇ ਗ੍ਰਾਹਕਾਂ ਨੂੰ ਫਾਇਦਾ ਪਹੁੰਚਾਉਣ ਲਈ ਲਾਂਚ ਕੀਤੇ ਨਵੇਂ ਆਈ ਪੀ. ਐੱਲ. 2018 ਸਪੈਸ਼ਲ ਪਲਾਨ ਲਾਂਚ ਕੀਤੇ ਹਨ।  ਇਹਨਾਂ ਤਹਿਤ ਹੁਣ 51 ਦਿਨ ਦੀ ਵੈਧਤਾ ਨਾਲ 153 ਜੀ. ਬੀ. ਡਾਟਾ 248 ਰੁਪਏ 'ਚ ਦੇਵੇਗੀ। ਇਸ ਹਿਸਾਬ ਨਾਲ ਉਕਤ ਪਲਾਨ ਤਹਿਤ ਬੀਐਸਐਨਐਲ ਯੂਜ਼ਰ ਨੂੰ ਹਰ ਦਿਨ ੩ ਜੀ. ਬੀ ਡਾਟਾ ਮਿਲਿਆ ਕਰੇਗਾ, ਤਾਂ ਜੋ ਗ੍ਰਾਹਕ ਆਈ. ਪੀ. ਐੈੱਲ ਦੇ ਸਾਰੇ ਮੈਚ ਲਾਈਵ ਦੇਖ ਸਕਣ। ਇਹ ਪਲਾਨ 7 ਅਪ੍ਰੈਲ ਤੋਂ 30 ਅਪ੍ਰੈਲ ਤੱਕ ਹੋਵੇਗਾ। ਕ੍ਰਿਕੇਟ ਦੇ ਸ਼ੌਕੀਨਾਂ ਨੂੰ ਇਹ ਪੈਕ ਖਾਸ ਤੌਰ ਨਾਲ ਪਸੰਦ ਆ ਸਕਦਾ ਹੈ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment