Advertisment

ਕੈਲਗਰੀ : ਵਾਲ ਵਾਲ ਬਚੇ ਲੋਕ, ਸੜਕ 'ਤੇ ਉਤਾਰਨਾ ਪਿਆ ਜਹਾਜ

author-image
Ragini Joshi
New Update
ਕੈਲਗਰੀ : ਵਾਲ ਵਾਲ ਬਚੇ ਲੋਕ, ਸੜਕ 'ਤੇ ਉਤਾਰਨਾ ਪਿਆ ਜਹਾਜ
Advertisment
ਕੈਲਗਰੀ : ਵਾਲ ਵਾਲ ਬਚੇ ਲੋਕ, ਸੜਕ 'ਤੇ ਉਤਾਰਨਾ ਪਿਆ ਜਹਾਜ ਕੈਲਗਿਰੀ— ਕੈਨੇਡਾ ਦੇ ਕੈਲਗਰੀ 'ਚ ਇਕ ਪ੍ਰਾਈਵੇਟ ਜਹਾਜ਼, ਜਿਸ 'ਚ 6 ਲੋਕ ਸਵਾਰ ਸਨ, 'ਚ ਈਂਧਨ ਦੀ ਕਮੀ ਕਾਰਨ ਉਸਨੂੰ ਐਮਰਜੈਂਸੀ 'ਚ ਸੜਕ 'ਤੇ ਉਤਾਰਨਾ ਪਿਆ ਸੀ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ,  ਜਹਾਜ਼ ਜਦੋਂ ਦੱਖਣ ਤੋਂ ਕੈਲਗਰੀ ਏਅਰਪੋਰਟ ਵੱਲ ਜਾ ਰਿਹਾ ਸੀ ਤਾਂ ਜਹਾਜ਼ ਦੇ ਪਾਇਲਟ ਨੇ ਰੇਡੀਓ ਰਾਹੀਂ ਦੱਸਿਆ ਕਿ ਜਹਾਜ 'ਚ ਕਿਸੇ ਵੀ ਸਮੇਂ ਈਂਧਨ ਖਤਮ ਹੋ ਸਕਦਾ ਹੈ। ਸਵੇਰੇ 6 ਵਜੇ ਦੇ ਕਰੀਬ ਜਹਾਜ਼ ਏਅਰਪੋਰਟ ਤੋਂ
Advertisment
ਜਦੋਂ ਪੰਜ ਕਿਮੀ ਦੀ ਦੂਰੀ 'ਤੇ ਸੀ ਤਾਂ ਅਜਿਹੀ ਸਥਿਤੀ ਆਉਣ 'ਤੇ 36 ਸਟ੍ਰੀਟ 'ਤੇ ਉਸਨੂੰ ਉਤਾਰਨਾ ਪਿਆ। calgary accident airportਗਨੀਮਤ ਰਹੀ ਕਿ ਸਵੇਰੇ ਸੜਕੀ ਆਵਾਜਾਈ ਘੱਟ ਸੀ ਜਿਸ ਕਾਰਨ ਇਸ ਘਟਨਾ 'ਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ। ਇਸ ਘਟਨਾ ਦੀ ਜਾਣਕਾਰੀ ਟ੍ਰਾਂਸਪੋਰਟ ਕੈਨੇਡਾ ਸੇਫਟੀ ਬੋਰਡ ਨੂੰ ਦੇ ਦਿੱਤੀ ਗਈ ਹੈ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment