Wed, Apr 24, 2024
Whatsapp

ਕੈਨੇਡਾ ਪੁਲਿਸ ਅਧਿਕਾਰੀ ਵੱਲੋਂ ਕਾਰ 'ਤੇ ਲਾਏ ਖਾਲਿਸਤਾਨੀ ਝੰਡੇ 'ਤੇ ਸ਼ੁਰੂ ਹੋਇਆ ਵਿਵਾਦ

Written by  Shanker Badra -- June 20th 2018 04:19 PM -- Updated: June 20th 2018 04:29 PM
ਕੈਨੇਡਾ ਪੁਲਿਸ ਅਧਿਕਾਰੀ ਵੱਲੋਂ ਕਾਰ 'ਤੇ ਲਾਏ ਖਾਲਿਸਤਾਨੀ ਝੰਡੇ 'ਤੇ ਸ਼ੁਰੂ ਹੋਇਆ ਵਿਵਾਦ

ਕੈਨੇਡਾ ਪੁਲਿਸ ਅਧਿਕਾਰੀ ਵੱਲੋਂ ਕਾਰ 'ਤੇ ਲਾਏ ਖਾਲਿਸਤਾਨੀ ਝੰਡੇ 'ਤੇ ਸ਼ੁਰੂ ਹੋਇਆ ਵਿਵਾਦ

ਕੈਨੇਡਾ ਪੁਲਿਸ ਅਧਿਕਾਰੀ ਵੱਲੋਂ ਕਾਰ 'ਤੇ ਲਾਏ ਖਾਲਿਸਤਾਨੀ ਝੰਡੇ 'ਤੇ ਸ਼ੁਰੂ ਹੋਇਆ ਵਿਵਾਦ:ਕੈਨੇਡਾ ਪੁਲਿਸ ਅਧਿਕਾਰੀ ਵੱਲੋਂ ਕਾਰ 'ਤੇ ਲਾਏ ਖਾਲਿਸਤਾਨੀ ਝੰਡੇ 'ਤੇ ਹੁਣ ਵਿਵਾਦ ਸ਼ੁਰੂ ਹੋ ਗਿਆ ਹੈ। ਜਾਣਕਰੀ ਅਨੁਸਾਰ ਓਂਟਾਰੀਓ ਦੇ ਪੁਲਿਸ ਅਧਿਕਾਰੀ ਨੇ ਸਰਕਾਰੀ ਗੱਡੀ 'ਤੇ ਖਾਲਿਸਤਾਨੀ ਝੰਡਾ ਲੱਗਾ ਹੋਇਆ ਹੈ,ਜਿਸ ਦੇ ਨਾਲ ਪੁਲਿਸ ਅਧਿਕਾਰੀ ਵੀ ਗੱਡੀ ਦੇ ਕੋਲ ਖੜ੍ਹਾ ਦਿਖਾਈ ਦੇ ਰਿਹਾ ਹੈ। ਇਸ ਘਟਨਾ ਦੀ ਸੋਸ਼ਲ ਮੀਡੀਆ 'ਤੇ ਸਖਤ ਨਿਖੇਧੀ ਕੀਤੀ ਜਾ ਰਹੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਕੈਨੇਡਾ ਸਰਕਾਰ ਵੱਲੋਂ ਇਸ ਮਾਮਲੇ 'ਤੇ ਅਜੇ ਕੋਈ ਕਾਰਵਾਈ ਨਹੀਂ ਕੀਤੀ ਗਈ। https://www.facebook.com/ptcnewsonline/videos/1878692765484117/ -PTCNews


Top News view more...

Latest News view more...