Sat, Apr 20, 2024
Whatsapp

ਕੈਨੇਡਾ ਦੀ ਇੱਕ ਵੀਡੀਓ ਹੋਈ ਵਾਇਰਲ, ਕੀ ਸ਼ਰਧਾ ਦਾ ਅਸਲ ਅਰਥ ਇਹੀ ਹੈ?

Written by  Joshi -- November 19th 2017 04:51 PM -- Updated: November 19th 2017 04:57 PM
ਕੈਨੇਡਾ ਦੀ ਇੱਕ ਵੀਡੀਓ ਹੋਈ ਵਾਇਰਲ, ਕੀ ਸ਼ਰਧਾ ਦਾ ਅਸਲ ਅਰਥ ਇਹੀ ਹੈ?

ਕੈਨੇਡਾ ਦੀ ਇੱਕ ਵੀਡੀਓ ਹੋਈ ਵਾਇਰਲ, ਕੀ ਸ਼ਰਧਾ ਦਾ ਅਸਲ ਅਰਥ ਇਹੀ ਹੈ?

ਕੈਨੇਡਾ ਦੇ ਟੋਰਾਂਟੋ ਸ਼ਹਿਰ ਤੋਂ ਵਾਇਰਲ ਹੋਈ ਇੱਕ ਵੀਡੀਓ ਨੇ ਦੇਖ ਕੇ ਸਮੂਹ ਸਿੱਖ ਭਾਈਚਾਰੇ ਨੂੰ ਇੱਕ ਗਹਿਰੀ ਠੇਸ ਲੱਗੀ ਹੈ। Canada rumala sahib beadbi: ਕੈਨੇਡਾ ਦੀ ਇੱਕ ਵੀਡੀਓ ਹੋਈ ਵਾਇਰਲ, ਕੀ ਸ਼ਰਧਾ ਦਾ ਅਸਲ ਅਰਥ ਇਹੀ ਹੈ?ਇਸ 'ਚ ਗਾਰਬੇਜ ਚ ਕੰਮ ਕਰਦੇ ਵਿਅਕਤੀ ਵੱਲੋਂ ਦਿਖਾਇਆ ਗਿਆ ਹੈ ਕਿ ਕਿਵੇਂ ਸ਼ਰਧਾਲੂਆਂ ਵੱਲੋਂ ਚੜ੍ਹਾਏ ਜਾਂਦੇ ਨਵੇਂ ਨਵੇਂ ਰੁਮਾਲੇ ਗਾਰਬੇਜ 'ਚ ਪਏ ਹਨ। ਉਸ ਵਿਅਕਤੀ ਨੇ ਵੀਡੀਓ 'ਚ ਦੱਸਿਆ ਕਿ ਇਹ ਰੁਮਾਲੇ ਬਿਲਕੁਲ ਨਵੇਂ ਹਨ ਅਤੇ ਇਹਨਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਚੜ੍ਹਾਉਣ ਤੋਂ ਬਾਅਦ ਕਿਵੇਂ ਗਾਰਬੇਜ (ਕੂੜਾ ਕਰਕਟ) 'ਚ ਸੁੱਟ ਦਿੱਤਾ ਜਾਂਦਾ ਹੈ। ਦੇਖੋ ਵੀਡੀਓ: —PTC News


  • Tags

Top News view more...

Latest News view more...