Advertisment

What Capt. Amarinder Singh has said on the allegations of Sheltering Honey Preet by Punjab Police?

author-image
PTC NEWS
New Update
What Capt. Amarinder Singh has said on the allegations of Sheltering Honey Preet by Punjab Police?
Advertisment
ਕੈਪਟਨ ਅਮਰਿੰਦਰ ਸਿੰਘ ਨੇ ਹਨੀਪ੍ਰੀਤ ਦੇ ਮਾਮਲੇ 'ਤੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਇਹ ਬਿਆਨ ਦਿੰਦੇ ਹੋਏ ਆਖਿਆ ਹੈ ਕਿ ਹਨੀਪ੍ਰੀਤ ਪੰਜਾਬ ਪੁਲਿਸ ਦੀ ਹਿਰਾਸਤ 'ਚ ਸੀ, ਇਹ ਦੋਸ਼ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਹਨ। What Capt. Amrinder Singh has said on the allegations of Sheltering Honey Preet by Punjab Police?ਉਹਨਾਂ ਹਰਿਆਣਾ ਪੁਲਿਸ ਵੱਲੋਂ ਲਗਾਏ ਇਹਨਾਂ ਦੋਸ਼ਾਂ ਦਾ ਪੂਰੀ ਤਰ੍ਹਾਂ ਨਾਲ ਖੰਡਨ ਕਰਦਿਆ ਕਿਹਾ ਹੈ ਕਿ ਅਜਿਹਾ ਕੋਈ ਮਸਲਾ ਹੀ ਨਹੀਂ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਡੇ ਕੋਲ ਇਸ ਤਰ੍ਹਾਂ ਦੀ ਨਾ ਤਾਂ ਕੋਈ ਸੂਚਨਾ ਸੀ ਅਤੇ ਨਾ ਹੀ ਇਸ 'ਚ ਕੋਈ ਸੱਚਾਈ ਹੈ। —PTC News-
latest-news shiromani-akali-dal sukhbir-singh-badal punjab-politics latest-news-in-punjabi latest-news-in-punjab chief-minister-captain-amarinder-singh news-in-punjabi news-in-punjab punjab-politics-latest-news-in-punjabi
Advertisment

Stay updated with the latest news headlines.

Follow us:
Advertisment