Fri, Apr 19, 2024
Whatsapp

ਕਾਰ ਚਾਲਕ ਦੀ ਨਾਸਮਝੀ ਕਾਰਨ 2 ਟਰੱਕਾਂ ਨਾਲ ਵਾਪਰਿਆ ਵੱਡਾ ਹਾਦਸਾ (ਵੀਡੀਓ)  

Written by  Joshi -- May 03rd 2018 08:47 AM -- Updated: May 03rd 2018 09:13 AM
ਕਾਰ ਚਾਲਕ ਦੀ ਨਾਸਮਝੀ ਕਾਰਨ 2 ਟਰੱਕਾਂ ਨਾਲ ਵਾਪਰਿਆ ਵੱਡਾ ਹਾਦਸਾ (ਵੀਡੀਓ)  

ਕਾਰ ਚਾਲਕ ਦੀ ਨਾਸਮਝੀ ਕਾਰਨ 2 ਟਰੱਕਾਂ ਨਾਲ ਵਾਪਰਿਆ ਵੱਡਾ ਹਾਦਸਾ (ਵੀਡੀਓ)  

ਕਾਰ ਚਾਲਕ ਦੀ ਨਾਸਮਝੀ ਕਾਰਨ 2 ਟਰੱਕਾਂ ਨਾਲ ਵਾਪਰਿਆ ਵੱਡਾ ਹਾਦਸਾ (ਵੀਡੀਓ) ਚੀਨ 'ਚੋਂ ਇੱਕ ਸੜਕ ਹਾਦਸੇ ਦੀ ਵੀਡੀਓ ਵਾਇਰਲ ਹੋਈ ਹੈ, ਜਿੱਥੇ ਇੱਕ  ਕਾਰ ਦੇ ਡਰਾਈਵਰ ਦੀ ਗਲਤੀ ਦਾ ਭੁਗਤਾਨ ਦੋ ਟਰੱਕਾਂ ਨੂੰ ਭੁਗਤਣਾ ਪਿਆ ਹੈ। ਦਰਅਸਲ, ਕਾਰ ਡ੍ਰਾਈਵਰ ਹਾਈਵੇ ਤੋਂ ਬਾਹਰ ਨਿਕਲਣ ਵਾਲੇ ਪੁਆਇੰਟ ਨੂੰ ਭੁੱਲ ਗਿਆ ਅਤੇ ਕਾਹਲੀ 'ਚ ਉਸਨੇ ਗੱਡੀ ਵਿਚ ਸੜਕ ਦੇ ਵਿਚਕਾਰ ਹੀ ਰੋਕ ਦਿੱਤੀ। ਇਸਦਾ ਭੁਗਤਾਨ ਦੋ ਟਰੱਕਾਂ ਨੂੰ ਭੁਗਤਣਾ ਪਿਆ ਅਤੇ ਦੋਵੇਂ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਏ, ਜਦਕਿ ਕਾਰ ਦਾ ਡ੍ਰਾਈਵਰ ਉਸ ਜਗ੍ਹਾ ਤੋਂ ਸਹੀ ਸਲਾਮਤ ਬਚ ਨਿਕਲਿਆ। ਇਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ, ਜਿਸ 'ਚ ਦਿਖਾਈ ਦਿੰਦਾ ਹੈ ਕਿ ਕਾਰ ਅਚਾਨਕ ਹਾਈਵੇ 'ਤੇ ਰੁਕਦੀ ਹੈ ਫਿਰ ਹਾਈਵੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ 'ਚ ਗ੍ਰਾਈਵਟਰ ਅਚਾਨਕ ਗੱਡੀ ਰੋਕਦਾ ਹਠ ਜਿਸ ਕਾਰਨ ਦੋ ਟਰੱਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। —PTC News


Top News view more...

Latest News view more...