Advertisment

ਸੈਂਸਰ ਬੋਰਡ ਦੇ ਹੱਥੀਂ ਚੜ੍ਹੀ ਐਮੀ ਵਿਰਕ ਦੀ ਇਹ ਫ਼ਿਲਮ ,ਅੱਜ ਨਹੀਂ ਹੋਵੇਗੀ ਰਿਲੀਜ਼

author-image
Shanker Badra
New Update
ਸੈਂਸਰ ਬੋਰਡ ਦੇ ਹੱਥੀਂ ਚੜ੍ਹੀ ਐਮੀ ਵਿਰਕ ਦੀ ਇਹ ਫ਼ਿਲਮ ,ਅੱਜ ਨਹੀਂ ਹੋਵੇਗੀ ਰਿਲੀਜ਼
Advertisment
ਸੈਂਸਰ ਬੋਰਡ ਦੇ ਹੱਥੀਂ ਚੜ੍ਹੀ ਐਮੀ ਵਿਰਕ ਦੀ ਇਹ ਫ਼ਿਲਮ ,ਅੱਜ ਨਹੀਂ ਹੋਵੇਗੀ ਰਿਲੀਜ਼:ਐਮੀ ਵਿਰਕ ਤੇ ਮੋਨਿਕਾ ਗਿੱਲ ਸਟਾਰਰ ਫ਼ਿਲਮ 'ਸਤਿ ਸ਼੍ਰੀ ਅਕਾਲ ਇੰਗਲੈਂਡ' ਸੈਂਸਰ ਬੋਰਡ ਦੇ ਹੱਥੀਂ ਚੜ੍ਹ ਗਈ ਹੈ।ਸੈਂਸਰ ਬੋਰਡ ਦੇ ਹੱਥੀਂ ਚੜ੍ਹੀ ਐਮੀ ਵਿਰਕ ਦੀ ਇਹ ਫ਼ਿਲਮ ,ਅੱਜ ਨਹੀਂ ਹੋਵੇਗੀ ਰਿਲੀਜ਼ਇਸ ਦੇ ਚਲਦਿਆਂ ਫ਼ਿਲਮ ਦੀ ਰਿਲੀਜ਼ ਡੇਟ ਵੀ ਰੱਦ ਹੋ ਗਈ ਹੈ।ਪਹਿਲਾਂ ਇਹ ਫਿਲਮ 17 ਨਵੰਬਰ ਯਾਨੀ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਅਗਲੀ ਤਰੀਕ ਦਾ ਐਲਾਨ ਹੋਣ ਤਕ ਫਿਲਮ ਦੀ ਰਿਲੀਜ਼ਿੰਗ ਟਾਲ ਦਿੱਤੀ ਗਈ ਹੈ।ਅਸਲ 'ਚ ਸੈਂਸਰ ਬੋਰਡ ਦੇ ਨਵੇਂ ਨਿਯਮ ਮੁਤਾਬਕ ਕਿਸੇ ਵੀ ਫ਼ਿਲਮ ਨੂੰ ਸਟਰੀਫਿਕੇਟ ਹਾਸਲ ਕਰਨ ਲਈ ਅਰਜ਼ੀ ਉਸ ਦੀ ਰਿਲੀਜ਼ ਡੇਟ ਦੇ 68 ਦਿਨ ਪਹਿਲਾਂ ਦੇਣੀ ਹੋਵੇਗੀ।
Advertisment
ਸੈਂਸਰ ਬੋਰਡ ਦੇ ਹੱਥੀਂ ਚੜ੍ਹੀ ਐਮੀ ਵਿਰਕ ਦੀ ਇਹ ਫ਼ਿਲਮ ,ਅੱਜ ਨਹੀਂ ਹੋਵੇਗੀ ਰਿਲੀਜ਼ਇਸ ਤੋਂ ਬਾਅਦ ਹੀ ਸੈਂਸਰ ਬੋਰਡ ਦੀ ਟੀਮ ਉਸ ਫਿਲਮ ਨੂੰ ਪਾਸ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੇਗੀ।ਇਸ ਦੇ ਕਾਰਨ ਫਿਲਮ ਨਿਰਮਾਤਾ ਤੇ ਨਿਰਦੇਸ਼ਨ ਮੁਸ਼ਕਿਲਾਂ 'ਚ ਪੈ ਗਏ ਹਨ।ਸੈਂਸਰ ਬੋਰਡ ਦੇ ਹੱਥੀਂ ਚੜ੍ਹੀ ਐਮੀ ਵਿਰਕ ਦੀ ਇਹ ਫ਼ਿਲਮ ,ਅੱਜ ਨਹੀਂ ਹੋਵੇਗੀ ਰਿਲੀਜ਼ਦੱਸਿਆ ਜਾ ਰਿਹਾ ਹੈ ਕਿ 'ਸਤਿ ਸ਼੍ਰੀ ਅਕਾਲ ਇੰਗਲੈਂਡ' ਸਮੇਤ ਬਾਲੀਵੁੱਡ ਦੀਆਂ ਕਈ ਫਿਲਮਾਂ ਦੀ ਰਿਲੀਜ਼ ਡੇਟ ਐਲਾਨ ਕਰ ਦਿੱਤੀ ਗਈ ਹੈ ਪਰ ਹੁਣ ਤਕ ਸੈਂਸਰ ਬੋਰਡ ਵਲੋਂ ਇਨ੍ਹਾਂ ਨੂੰ ਸਰਟੀਫਿਕੇਟ ਨਹੀਂ ਦਿੱਤਾ ਗਿਆ ਹੈ।ਸੈਂਸਰ ਬੋਰਡ ਦੇ ਹੱਥੀਂ ਚੜ੍ਹੀ ਐਮੀ ਵਿਰਕ ਦੀ ਇਹ ਫ਼ਿਲਮ ,ਅੱਜ ਨਹੀਂ ਹੋਵੇਗੀ ਰਿਲੀਜ਼ਸਤਿ ਸ਼੍ਰੀ ਅਕਾਲ ਇੰਗਲੈਂਡ' ਤੋਂ ਇਲਾਵਾ ਸੈਂਸਰ ਬੋਰਡ ਕੋਲ ਲਟਕੀਆਂ ਫਿਲਮਾਂ 'ਚ ਕਪਿਲ ਸ਼ਰਮਾ ਦੀ 'ਫਿਰੰਗੀ','ਅਰਬਾਜ਼ ਖਾਨ ਤੇ ਸੰਨੀ ਲਿਓਨੀ ਦੀ 'ਤੇਰਾ ਇੰਤਜ਼ਾਰ' ਤੇ ਸੰਜੇ ਲੀਲਾ ਭੰਸਾਲੀ ਦੀ 'ਪਦਮਾਵਤੀ' ਵੀ ਸ਼ਾਮਲ ਹੈ। -PTCNews-
latest-news ammy-virk india-latest-news news-in-punjabi news-in-punjab monica-gill
Advertisment

Stay updated with the latest news headlines.

Follow us:
Advertisment