Advertisment

ਚੰਡੀਗੜ੍ਹ ਤੋਂ ਬੈਂਕਾਕ ਜਾਣ ਵਾਲਿਆਂ ਲਈ ਖੁਸ਼ਖਬਰੀ, ਸ਼ੁਰੂ ਹੋ ਰਹੀ ਹੈ ਸਿੱਧੀ ਉਡਾਣ!

author-image
Ragini Joshi
New Update
ਚੰਡੀਗੜ੍ਹ ਤੋਂ ਬੈਂਕਾਕ ਜਾਣ ਵਾਲਿਆਂ ਲਈ ਖੁਸ਼ਖਬਰੀ, ਸ਼ੁਰੂ ਹੋ ਰਹੀ ਹੈ ਸਿੱਧੀ ਉਡਾਣ!
Advertisment
Chandigarh Bangkok flight: ਚੰਡੀਗੜ੍ਹ ਤੋਂ ਬੈਂਕਾਕ ਜਾਣ ਵਾਲਿਆਂ ਲਈ ਖੁਸ਼ਖਬਰੀ: ਰਾਸ਼ਟਰੀ ਯਾਤਰੀ ਕੈਰੀਅਰ ਏਅਰ ਇੰਡੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ 11 ਦਸੰਬਰ, 2017 ਤੋਂ ਚੰਡੀਗੜ੍ਹ ਅਤੇ ਬੈਂਕਾਕ ਲਈ ਸਿੱਧੀ ਹਵਾਈ ਸੇਵਾ ਸ਼ੁਰੂ ਕਰੇਗੀ। Chandigarh Bangkok flight: ਚੰਡੀਗੜ੍ਹ ਤੋਂ ਬੈਂਕਾਕ ਜਾਣ ਵਾਲਿਆਂ ਲਈ ਖੁਸ਼ਖਬਰੀChandigarh Bangkok flight: ਏਅਰਲਾਈਨ ਅਨੁਸਾਰ, ਨਵੀਂ ਸੇਵਾ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਤੋਂ ਯਾਤਰੀਆਂ ਦੀ ਲੰਬੇ ਸਮੇਂ ਤੋਂ ਇਹ ਮੰਗ ਸੀ, ਜਿਸ ਕਾਰਨ ਅਜਿਹਾ ਕੀਤਾ ਜਾ ਰਿਹਾ ਹੈ। ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਉਡਾਨ ਨੂੰ ਹਫਤੇ ਵਿਚ ਤਿੰਨ ਦਿਨ ਚਲਾਇਆ ਜਾਵੇਗਾ। Chandigarh Bangkok flight: ਚੰਡੀਗੜ੍ਹ ਤੋਂ ਬੈਂਕਾਕ ਜਾਣ ਵਾਲਿਆਂ ਲਈ ਖੁਸ਼ਖਬਰੀਏਅਰ ਇੰਡੀਆ ਆਪਣੇ ਨਵੀਨਤਮ A320neo ਫਲਾਈਟ ਸ਼ੁਰੂ ਕਰੇਗੀ ਜਿਸ 'ਚ 12 ਬਿਜਨਸ ਅਤੇ 150 ਇਕਨਾਮੀ ਕਲਾਸਾਂ ਹੋਣਗੀਆਂ। —PTC News-
Advertisment

Stay updated with the latest news headlines.

Follow us:
Advertisment