Advertisment

ਚੰਡੀਗੜ੍ਹ ਸੈਕਟਰ 26 ਮੱਛੀ ਮਾਰਕਿਟ ਕੋਲ ਲੱਗੀ ਅੱਗ

author-image
Ragini Joshi
New Update
ਚੰਡੀਗੜ੍ਹ ਸੈਕਟਰ 26 ਮੱਛੀ ਮਾਰਕਿਟ ਕੋਲ ਲੱਗੀ ਅੱਗ
Advertisment
ਚੰਡੀਗੜ੍ਹ ਦੇ ਸੈਕਟਰ 26 'ਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਤਰਾਂ ਅਨੁਸਾਰ ਕਿਸੇ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਰੱਖੇ ਗਏ ਕੈਮੀਕਲ ਦੇ ਕਾਰਨ ਅੱਗ ਲੱਗਣ ਦੀ ਖਬਰ ਹੈ। ਚੰਡੀਗੜ੍ਹ ਸੈਕਟਰ 26 ਮੱਛੀ ਮਾਰਕਿਟ ਕੋਲ ਲੱਗੀ ਅੱਗਇਸ ਘਟਨਾ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ। ਚੰਡੀਗੜ੍ਹ ਸੈਕਟਰ 26 ਮੱਛੀ ਮਾਰਕਿਟ ਕੋਲ ਲੱਗੀ ਅੱਗਦੱਸਣਯੋਗ ਹੈ ਕਿ ਖਬਰ ਮਿਲਣ ਤੱਕ ਛੇ ਗੱਡੀਆਂ ਮੌਕੇ 'ਤੇ ਅੱਗ ਬੁਝਾਉਣ ਲਈ ਪਹੁੰਚ ਚੁੱਕੀਆਂ ਸਨ। —PTC News-
Advertisment

Stay updated with the latest news headlines.

Follow us:
Advertisment