Wed, Apr 24, 2024
Whatsapp

ਸੈਕਟਰ 23 ਦੇ ਬੱਚਿਆਂ ਦੇ ਟਰੈਫਿਕ ਪਾਰਕ ਵਿੱਚ 12 ਸਾਲ ਦੀ ਲੜਕੀ ਨਾਲ ਹੋਏ ਬਲਾਤਕਾਰ ਦਾ ਸੱਚ

Written by  Joshi -- September 18th 2017 01:59 PM
ਸੈਕਟਰ 23 ਦੇ ਬੱਚਿਆਂ ਦੇ ਟਰੈਫਿਕ ਪਾਰਕ ਵਿੱਚ 12 ਸਾਲ ਦੀ ਲੜਕੀ ਨਾਲ ਹੋਏ ਬਲਾਤਕਾਰ ਦਾ ਸੱਚ

ਸੈਕਟਰ 23 ਦੇ ਬੱਚਿਆਂ ਦੇ ਟਰੈਫਿਕ ਪਾਰਕ ਵਿੱਚ 12 ਸਾਲ ਦੀ ਲੜਕੀ ਨਾਲ ਹੋਏ ਬਲਾਤਕਾਰ ਦਾ ਸੱਚ

children traffic park rape case truth: 2 year old raped in Chandigarh ਸੈਕਟਰ ੨੩ ਦੇ ਬੱਚਿਆਂ ਟਰੈਫਿਕ ਪਾਰਕ ਵਿੱਚ ੧੨ ਸਾਲ ਦੀ ਲੜਕੀ ਦੇ ਨਾਲ ਕਥਿਤ ਤੌਰ 'ਤੇ ਬਲਾਤਕਾਰ ਹੋਣ ਦੀ ਖਬਰ ਨੇ ਪੂਰੇ ਇਲਾਕੇ ਵਿੱਚ ਸਨਸਨੀ ਫੈਲਾ ਦਿਤੀ ਸੀ। children traffic park rape case truth: 2 year old raped in Chandigarhਯੂ.ਟੀ. ਪੁਲਿਸ ਇਕ ਮਹੀਨੇ ਦੇ ਅੰਦਰ ਵੀ ਹਨੇਰੇ ਵਿਚ ਹੀ ਹੈ ਅਤੇ ਉਸਨੂੰ ਇਸ ਕੇਸ ਵਿੱਚ ਕੁਝ ਗੜਬੜ ਲੱਗ ਰਹੀ ਹੈ। ਪੁਲਿਸ ਇਸ ਲਈ ਵੀ ਪਰੇਸ਼ਾਨ ਹੈ ਕਿ ਪੀੜਤ ਪਾਰਕ ਵਿਚ ਵਾਰਦਾਤ ਦੀ ਸਹੀ ਜਗ੍ਹਾ ਦੀ ਪਛਾਣ ਕਰਨ ਵਿਚ ਅਸਫਲ ਰਹੀ ਹੈ। ਉਸ ਨਾਲ ਬਲਾਤਕਾਰ ਹੋਇਆ ਹੈ ਜਾਂ ਨਹੀਂ, ਇਸ 'ਤੇ ਸ਼ੱਕ ਪੈਦਾ ਹੋ ਗਿਆ ਹੈ। children traffic park rape case truth: 2 year old raped in Chandigarhਪੀੜਤ ਲੜਕੀ ਨੇ ਸੈਕਟਰ ੨੩ ਦੇ ਇਕ ਸਰਕਾਰੀ ਸਕੂਲ ਦੇ ਵਿਦਿਆਰਥੀ ਨੂੰ ੧੫ ਅਗਸਤ ਨੂੰ ਇਕ ਅੱਧਖੜ ਉਮਰ ਦੇ ਵਿਅਕਤੀ ਵਲੋਂ ਕਥਿਤ ਤੌਰ 'ਤੇ ਚਾਕੂ ਦੀ ਨੋਕ ਤੇ ਬਲਾਤਕਾਰ ਕੀਤੇ ਜਾਣ ਦੀ ਗੱਲ ਕਹੀ ਸੀ। ਇਹ ਵੀ ਕਿਹਾ ਗਿਆ ਸੀ ਕਿ ਬੱਚੀ ਨਾਲ ਬਲਾਤਕਾਰ ਹੋਇਆ ਸੀ। ਘਟਨਾ ਵਾਪਰਨ ਸਮੇਂ ਪੀੜਤ ਸਕੂਲ ਜਾ ਰਹੀ ਸੀ। children traffic park rape case truth: 2 year old raped in Chandigarhਪੀੜਤਾ ਦੀ ਮੈਡੀਕਲ ਰਿਪੋਰਟ, ਜੋ ਕਿ ਅਸਪਸ਼ਟ ਹੈ, ਨੇ ਪੁਲਿਸ ਨੂੰ ਉਲਝਣ ਵਿਚ ਛੱਡ ਦਿੱਤਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਵੇਂ ਬਲਾਤਕਾਰ ਦੀ ਕੋਈ ਤਾਜ਼ਾ ਨਿਸ਼ਾਨੀ ਨਹੀਂ ਹੈ, ਪਰ ਬਲਾਤਕਾਰ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਸੂਤਰਾਂ ਨੇ ਕਿਹਾ ਕਿ ਪੀੜਤ ਨੇ ਕਈ ਵਾਰ ਆਪਣੇ ਬਿਆਨ ਬਦਲਕੇ ਸ਼ੱਕ ਪੈਦਾ ਕੀਤਾ ਹੈ। ਪੀੜਤ ਅਤੇ ਮੌਕੇ ਤੋਂ ਇਕੱਠੀ ਸਾਰੀ ਜਾਣਕਾਰੀ ਦੇ ਨਾਲ, ਪੁਲਿਸ ਕੁਝ ਵੀ ਲੱਭਣ ਵਿਚ ਅਸਫਲ ਰਹੀ ਹੈ। —PTC News


  • Tags

Top News view more...

Latest News view more...