Advertisment

ਕਾਂਗਰਸ ਵਿੱਚ ਮੇਰੀ ਵਾਪਸੀ ਦਾ ਫ਼ੈਸਲਾ ਕੈਪਟਨ ਅਤੇ ਸੁਨੀਲ ਜਾਖੜ ਦੇ ਹੱਥ: ਜਗਮੀਤ ਬਰਾੜ

author-image
Shanker Badra
New Update
ਕਾਂਗਰਸ ਵਿੱਚ ਮੇਰੀ ਵਾਪਸੀ ਦਾ ਫ਼ੈਸਲਾ ਕੈਪਟਨ ਅਤੇ ਸੁਨੀਲ ਜਾਖੜ ਦੇ ਹੱਥ: ਜਗਮੀਤ ਬਰਾੜ
Advertisment
ਕਾਂਗਰਸ ਵਿੱਚ ਮੇਰੀ ਵਾਪਸੀ ਦਾ ਫ਼ੈਸਲਾ ਕੈਪਟਨ ਅਤੇ ਸੁਨੀਲ ਜਾਖੜ ਦੇ ਹੱਥ: ਜਗਮੀਤ ਬਰਾੜ:ਜਗਮੀਤ ਸਿੰਘ ਬਰਾੜ ਨੇ ਬਿਆਨ ਦਿੱਤਾ ਹੈ ਕਿ ਜੇ ਕਾਂਗਰਸ ਨੂੰ ਮੇਰੀ ਜ਼ਰੂਰਤ ਹੈ ਤਾਂ ਮੈਂ ਘਰ ਵਾਪਸੀ ਵੀ ਕਰ ਸਕਦਾ ਹਾਂ।ਜਿਸ ਦਾ ਫੈਸਲਾ ਹੁਣ ਕੈਪਟਨ ਅਤੇ ਸੁਨੀਲ ਜਾਖੜ ਦੇ ਹੱਥ ਵਿੱਚ ਹੈ। Congress vich meri vapsi da faisla amrinder te jakhar de hath : jagmeet brarਜਗਮੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਉਹ ਭਾਜਪਾ ਦੇ ਵਿੱਚ ਨਹੀਂ ਜਾਣਗੇ।ਉਨ੍ਹਾਂ ਨੇ ਕਿਹਾ ਕਿ ਚੌਧਰੀ ਵੀਰੇਂਦਰ ਸਿੰਘ ਮੇਰੇ ਦੋਸਤ ਰਹੇ ਹਨ ਜਿਸ ਕਰਕੇ ਉਹ ਉਨ੍ਹਾਂ ਨੂੰ ਮਿਲਣ ਦੇ ਲਈ ਆਏ ਹਨ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment