Sat, Apr 20, 2024
Whatsapp

ਕਾਮਨਵੈਲਥ ਖੇਡਾਂ 2018 :ਭਾਰਤੀ ਪਹਿਲਵਾਨ ਸੁਸ਼ੀਲ ਕੁਮਾਰ ਤੇ ਰਾਹੁਲ ਅਵਾਰੇ ਨੇ ਕੁਸ਼ਤੀ 'ਚ ਜਿੱਤੇ ਸੋਨ ਤਗਮੇ

Written by  Shanker Badra -- April 12th 2018 02:51 PM -- Updated: April 21st 2018 04:12 PM
ਕਾਮਨਵੈਲਥ ਖੇਡਾਂ 2018 :ਭਾਰਤੀ ਪਹਿਲਵਾਨ ਸੁਸ਼ੀਲ ਕੁਮਾਰ ਤੇ ਰਾਹੁਲ ਅਵਾਰੇ ਨੇ ਕੁਸ਼ਤੀ 'ਚ ਜਿੱਤੇ ਸੋਨ ਤਗਮੇ

ਕਾਮਨਵੈਲਥ ਖੇਡਾਂ 2018 :ਭਾਰਤੀ ਪਹਿਲਵਾਨ ਸੁਸ਼ੀਲ ਕੁਮਾਰ ਤੇ ਰਾਹੁਲ ਅਵਾਰੇ ਨੇ ਕੁਸ਼ਤੀ 'ਚ ਜਿੱਤੇ ਸੋਨ ਤਗਮੇ

ਕਾਮਨਵੈਲਥ ਖੇਡਾਂ 2018 :ਭਾਰਤੀ ਪਹਿਲਵਾਨ ਸੁਸ਼ੀਲ ਕੁਮਾਰ ਤੇ ਰਾਹੁਲ ਅਵਾਰੇ ਨੇ ਕੁਸ਼ਤੀ 'ਚ ਜਿੱਤੇ ਸੋਨ ਤਗਮੇ:ਆਸਟ੍ਰੇਲੀਆ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਨੇ ਅੱਠਵੇਂ ਦਿਨ ਭਾਰਤੀ ਪਹਿਲਵਾਨ ਸੁਸ਼ੀਲ ਕੁਮਾਰ ਤੇ ਰਾਹੁਲ ਅਵਾਰੇ ਨੇ ਸੋਨ ਤਗਮੇ ਜਿੱਤੇ ਹਨ।ਕਾਮਨਵੈਲਥ ਖੇਡਾਂ 2018 :ਭਾਰਤੀ ਪਹਿਲਵਾਨ ਸੁਸ਼ੀਲ ਕੁਮਾਰ ਤੇ ਰਾਹੁਲ ਅਵਾਰੇ ਨੇ ਕੁਸ਼ਤੀ 'ਚ ਜਿੱਤੇ ਸੋਨ ਤਗਮੇਸੁਸ਼ੀਲ ਕੁਮਾਰ ਨੇ ਮਰਦਾਂ ਦੇ ਫਰੀ-ਸਟਾਇਲ 74 ਕਿਲੋ ਕੁਸ਼ਤੀ ਫਾਈਨਲ 'ਚ ਸੋਨੇ ਦਾ ਤਗਮਾ ਜਿੱਤਿਆ ਹੈ।ਭਾਰਤ ਦੇ ਰਾਹੁਲ ਅਵਾਰੇ ਨੇ ਮਰਦਾਂ ਦੇ ਫਰੀ-ਸਟਾਇਲ 57 ਕਿਲੋ ਵਰਗ ਵਿਚ ਸੋਨੇ ਦਾ ਤਗਮਾ ਜਿੱਤਿਆ ਹੈ।ਕਾਮਨਵੈਲਥ ਖੇਡਾਂ 2018 :ਭਾਰਤੀ ਪਹਿਲਵਾਨ ਸੁਸ਼ੀਲ ਕੁਮਾਰ ਤੇ ਰਾਹੁਲ ਅਵਾਰੇ ਨੇ ਕੁਸ਼ਤੀ 'ਚ ਜਿੱਤੇ ਸੋਨ ਤਗਮੇਰਾਹੁਲ ਨੇ ਅੱਜ ਸਵੇਰੇ ਤਕਨੀਕੀ ਅੰਕਾਂ ਦੇ ਆਧਾਰ 'ਤੇ ਦੋ ਮੈਚ ਜਿੱਤੇ ਸਨ।ਉਸ ਨੇ ਆਪਣੇ ਵਿਰੋਧੀਆਂ ਖ਼ਿਲਾਫ਼ ਦੱਸ ਅੰਕ ਲੈ ਕੇ ਜਿੱਤ ਦਰਜ ਕੀਤੀ।ਇਸ ਤੋਂ ਪਹਿਲਾਂ ਭਾਰਤ ਦੀ ਕਿਰਨ ਨੇ 76 ਕਿਲੋਗ੍ਰਾਮ ਦੇ ਮਹਿਲਾ ਮੈਚਾਂ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ।ਉਸਨੇ ਮੌਰੀਸ਼ੀਅਸ ਦੀ ਕਾਟੂਸਕੀਆ ਪਰਿਆਡ ਵੇਨ ਨੂੰ ਹਰਾਇਆ ਸੀ।ਕਾਮਨਵੈਲਥ ਖੇਡਾਂ 2018 :ਭਾਰਤੀ ਪਹਿਲਵਾਨ ਸੁਸ਼ੀਲ ਕੁਮਾਰ ਤੇ ਰਾਹੁਲ ਅਵਾਰੇ ਨੇ ਕੁਸ਼ਤੀ 'ਚ ਜਿੱਤੇ ਸੋਨ ਤਗਮੇਰਾਸ਼ਟਰਮੰਡਲ ਖੇਡਾਂ ਵਿਚ ਮਹਿਲਾ ਦੀ 53 ਕਿਲੋ ਫ੍ਰੀਸਟਾਈਲ ਕੁਸ਼ਤੀ ਵਿਚ ਬਬੀਤਾ ਕੁਮਾਰੀ ਨੇ ਕੈਨੇਡਾ ਦੀ ਡਾਇਨਾ ਵੇਕਰ ਨੂੰ 5-2 ਨਾਲ ਹਰਾ ਕੇ ਚਾਂਦੀ ਦਾ ਤਗਮਾ ਜਿੱਤਿਆ ਹੈ।ਇਹ ਭਾਰਤ ਦੀ ਪਹਿਲੀ ਸੀ.ਡਬਲਿਊ.ਜੀ 2018 ਕੁਸ਼ਤੀ ਮੈਡਲ ਹੈ। -PTCNews


Top News view more...

Latest News view more...