Advertisment

ਲੁਧਿਆਣਾ : ਘਰ 'ਚ ਸਿਲੰਡਰ ਫਟਿਆ, ਕਈ ਲੋਕ ਝੁਲਸੇ 

author-image
Ragini Joshi
New Update
ਲੁਧਿਆਣਾ : ਘਰ 'ਚ ਸਿਲੰਡਰ ਫਟਿਆ, ਕਈ ਲੋਕ ਝੁਲਸੇ 
Advertisment
ਲੁਧਿਆਣਾ : ਘਰ 'ਚ ਸਿਲੰਡਰ ਫਟਿਆ, ਕਈ ਲੋਕ ਝੁਲਸੇ ਲੁਧਿਆਣਾ ਦੇ ਗਿਆਸਪੁਰਾ ਦੀ ਸਮਰਾਟ ਕਾਲੋਨੀ 'ਚ ਅਸ਼ੋਕ ਯਾਦਵ ਨਾਮੀ ਵਿਅਕਤੀ ਦੇ ਘਰ 'ਚ ਸਿਲੰਡਰ ਫਟਣ ਨਾਲ ਇਲਾਕੇ 'ਚ ਸਨਸਨੀ ਦਾ ਮਾਹੌਲ ਪੈਦਾ ਹੋ ਗਿਆ ਹੈ। ਸਿਲੰਡਰ ਦੇ ਫਟਣ ਨਾਲ ਆਸਪਾਸ ਦੀਆਂ ਇਮਾਰਤਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ। ਮਿਲੀ ਜਾਣਲਾਰੀ ਮੁਤਾਬਕ, ਸਿਲੰਡਰ ਫਟਣ ਕਾਰਨ ਲੱਗੀ ਅੱਗ ਨਾਲ 25 ਦੇ ਕਰੀਬ ਲੋਕ ਝੁਲਸ ਗਏ ਹਨ। ਜ਼ਖਮੀ ਵਿਅਕਤੀਆਂ ਨੂੰ ਸਿਵਲ ਅਤੇ ਸੀਐਮਸੀ ਹਸਪਤਾਲ ਲਿਜਾਇਆ ਗਿਆ ਹੈ। cylinder blast ludhianaਐਸ.ਡੀ.ਐਮ ਈਸਟ ਅਮਰਜੀਤ ਸਿੰਘ ਬੈਂਸ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਦਾ ਹਾਲਚਾਲ ਪੁੱਛਿਆ ਅਤੇ ਪੁਲਿਸ ਨੇ ਵੀ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। cylinder blast ludhiana—PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news cylinder-blast-ludhiana
Advertisment

Stay updated with the latest news headlines.

Follow us:
Advertisment