Fri, Apr 26, 2024
Whatsapp

'ਹਾਊਸ ਆਫ ਕਾਮਨਜ਼' ਦੇ ਦਰਵਾਜ਼ੇ ਦੇ ਬਾਹਰ ਮਿਲੀ ਲਾਸ਼

Written by  Joshi -- February 19th 2018 04:09 PM -- Updated: February 19th 2018 04:12 PM
'ਹਾਊਸ ਆਫ ਕਾਮਨਜ਼' ਦੇ ਦਰਵਾਜ਼ੇ ਦੇ ਬਾਹਰ ਮਿਲੀ ਲਾਸ਼

'ਹਾਊਸ ਆਫ ਕਾਮਨਜ਼' ਦੇ ਦਰਵਾਜ਼ੇ ਦੇ ਬਾਹਰ ਮਿਲੀ ਲਾਸ਼

Dead homeless man found on House of Commons doorstep was 'a paedophile': ਅੱਜ 'ਹਾਊਸ ਆਫ ਕਾਮਨਜ਼' ਦੇ ਦਰਵਾਜ਼ੇ ਦੇ ਬਾਹਰ ਇੱਕ ਬੇਘਰ ਵਿਅਕਤੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਤਾਪਮਾਨ ਬਹੁਤ ਜ਼ਿਆਦਾ ਘਟਣ ਕਾਰਨ, ਵਿਅਕਤੀ ਦੀ ਠੰਢ ਲੱਗਣ ਨਾਲ ਮੌਤ ਹੋ ਗਈ। ਉਸਦੀ ਲਾਸ਼ ਸੰਸਦ ਦੇ ਬੂਹੇ ਸਾਹਮਣੇ ਉਥੋਂ ਲੰਘਣ ਵਾਲੇ ਲੋਕਾਂ ਵੱਲੋਂ ਦੇਖੀ ਗਈ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ। ਉਸ ਦੀ ਲਾਸ਼ ਬੁੱਧਵਾਰ ਸਵੇਰੇ 7:15 ਵਜੇ ਮਿਲੀ। ਸਰਕਾਰੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਅੰਜੋਲਨ ਮੂਲ ਦੇ ਗੋਰਗਲ ਨੂੰ ੨੦੧੪ ਅਤੇ ੨੦੧੬ ਵਿੱਚ ਦੇਸ਼ ਨਿਕਾਲਾ ਦਿੱਤਾ ਗਿਆ ਸੀ।ਪੁਰਤਗਲ ਦੇ ਸਮੁਦਾਏ ਸਮੂਹਾਂ ਦੇ ਵਿਦੇਸ਼ ਮੰਤਰਲੇ ਨੇ ਕਿਹਾ ਕਿ "੨੦੧੪ ਵਿੱਚ ਉਸ ਨੂੰ ਬ੍ਰਿਟਿਸ਼ ਅਧਿਕਾਰੀਆਂ ਦੁਆਰਾ ਪੁਰਤਗਾਲ ਭੇਜਿਆ ਗਿਆ ਸੀ।" ਦੱਸ ਦੇਈਏ ਕਿ ਮਿਰਤਕ 'ਤੇ ਬੱਚਿਆਂ ਦਾ ਸ਼ੋਸ਼ਣ ਕਰਨ ਦੇ ਇਲਜ਼ਾਮ ਹਨ, ਜਿਸ ਕਾਰਨ ਉਸਨੂੰ ਪਹਿਲਾਂ ਵੀ ਦੋ ਵਾਰ ਬ੍ਰਿਟੇਨ ਤੋਂ ਬਾਹਰ ਕੱਢਿਆ ਜਾ ਚੁੱਕਿਆ ਸੀ। —PTC News


  • Tags

Top News view more...

Latest News view more...