Advertisment

ਧੂਰੀ 'ਚ ਯੂਥ ਕਾਂਗਰਸੀ ਆਗੂ 'ਤੇ ਪੁਲਿਸ ਤਸ਼ੱਦਦ ਦਾ ਮਾਮਲਾ, ਐੱਸ.ਐੱਚ.ਓ ਥਾਣਾ ਸਦਰ ਗੁਰਪ੍ਰਤਾਪ ਸਿੰਘ ਮੁਅੱਤਲ

author-image
Ragini Joshi
New Update
ਧੂਰੀ 'ਚ ਯੂਥ ਕਾਂਗਰਸੀ ਆਗੂ 'ਤੇ ਪੁਲਿਸ ਤਸ਼ੱਦਦ ਦਾ ਮਾਮਲਾ, ਐੱਸ.ਐੱਚ.ਓ ਥਾਣਾ ਸਦਰ ਗੁਰਪ੍ਰਤਾਪ ਸਿੰਘ ਮੁਅੱਤਲ
Advertisment
ਧੂਰੀ 'ਚ ਯੂਥ ਕਾਂਗਰਸੀ ਆਗੂ 'ਤੇ ਪੁਲਿਸ ਤਸ਼ੱਦਦ ਦਾ ਮਾਮਲਾ, ਐੱਸ.ਐੱਚ.ਓ ਥਾਣਾ ਸਦਰ ਗੁਰਪ੍ਰਤਾਪ ਸਿੰਘ ਮੁਅੱਤਲ ਧੂਰੀ 'ਚ ਯੂਥ ਕਾਂਗਰਸੀ ਆਗੂ 'ਤੇ ਪੁਲਿਸ ਤਸ਼ੱਦਦ ਦੇ ਮਾਮਲੇ 'ਚ  ਐੱਸ.ਐੱਚ.ਓ ਥਾਣਾ ਸਦਰ ਗੁਰਪ੍ਰਤਾਪ ਸਿੰਘ ਨੂੰ ਮੁਅੱਤਲ ਕੀਤੇ ਜਾਣ ਦੀ ਖਬਰ ਹੈ।  ਇਸ ਮਾਮਲੇ 'ਤੇ ਮੁੱਖ ਮੰਤਰੀ ਕੈਪਟਨ ਵੱਲੋਂ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਵੀ ਦੇ ਦਿੱਤੇ ਗਏ ਹਨ। dhuri congress incharge strangled Gurpartap Singh suspendedਦੱਸ ਦੇਈਏ ਕਿ ਬੀਤੇ ਦਿਨੀਂ ਯੂਥ ਕਾਂਗਰਸ ਇੰਚਾਰਜ ਮਿੱਢੂ ਲੱਢਾ ਵੱਲੋਂ ਪੁਲਿਸ 'ਤੇ ਨਾਜਾਇਜ਼ ਹਿਰਾਸਤ 'ਚ ਰੱਖ ਕੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਸਨ। ਲੱਢਾ, ਪਿੰਡ ਦੀ ਰੈਂਪ ਨਾਲ ਜੁੜੇ ਮਸਲੇ ਨੂੰ ਲੈ ਕੇ ਪੁਲਿਸ ਥਾਣਾ ਸਦਰ ਦੇ ਬਾਹਰ ਧਰਨੇ 'ਤੇ ਬੈਠੇ ਸਨ। ਹਾਂਲਾਕਿ, ਪੁਲਿਸ ਅਧਿਕਾਰੀਆਂ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ ਅਤੇ ਇਸ ਘਟਨਾ ਤੋਂ ਬਾਅਦ ਐਸ.ਐਚ.ਓ ਦਾ ਤਬਾਦਲਾ ਕੀਤੇ ਜਾਣ ਦੀ ਵੀ ਖਬਰ ਸੀ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news dhuri-congress-incharge-strangled-gurpartap-singh-suspended dhuri-congress-incharge-strangled gurpartap-singh-suspended
Advertisment

Stay updated with the latest news headlines.

Follow us:
Advertisment