Fri, Apr 19, 2024
Whatsapp

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਜੱਗੀ ਜੌਹਲ ਮਾਮਲੇ 'ਤੇ ਕੀਤੀ ਚਿੰਤਾ ਪ੍ਰਗਟ, ਸ਼ੇਅਰ ਕੀਤੀ ਇਹ ਪੋਸਟ!

Written by  Joshi -- November 20th 2017 02:31 PM
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਜੱਗੀ ਜੌਹਲ ਮਾਮਲੇ 'ਤੇ ਕੀਤੀ ਚਿੰਤਾ ਪ੍ਰਗਟ, ਸ਼ੇਅਰ ਕੀਤੀ ਇਹ ਪੋਸਟ!

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਜੱਗੀ ਜੌਹਲ ਮਾਮਲੇ 'ਤੇ ਕੀਤੀ ਚਿੰਤਾ ਪ੍ਰਗਟ, ਸ਼ੇਅਰ ਕੀਤੀ ਇਹ ਪੋਸਟ!

ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਜਗਤਾਰ ਸਿੰਘ ਜੱਗੀ ਦੇ ਹੱਕ 'ਚ ਪੋਸਟ ਪਾਈ ਹੈ। ਉਹਨਾਂ ਕਿਹਾ ਹੈ ਕਿ ਸਕਾਟਿਸ਼/ ਬਰਤਾਨਵੀ ਨਾਗਰਿਕ ਜੱਗੀ ਜੌਹਲ 'ਤੇ ਹੋਰ ਰਹੇ ਤਸ਼ੱਦਦ 'ਤੇ ਚਿੰਤਾ ਜਾਹਰ ਕਰਦਿਆਂ ਕਿਹਾ ਹੈ ਕਿ ਇਸ ਇਹ ਦੁਖਦਾਈ ਹਨ। ਪੰਜਾਬੀ ਗਾਇਕ Diljeet Dosanjh ਨੇ ਜੱਗੀ ਜੌਹਲ ਮਾਮਲੇ 'ਤੇ ਕੀਤੀ ਚਿੰਤਾ ਪ੍ਰਗਟਦੋਸਾਂਝ ਵੱਲੋਂ ਫੇਸਬੁਕ ਅਤੇ ਟਵਿਟਰ 'ਤੇ ਪੋਸਟ ਕਰ ਕੇ ਹਾ ਗਿਆ ਹੈ ਕਿ ਜਗਤਾਰ ਸਿੰਘ ਜੌਹਲ ਦੀ ਗ੍ਰਿਫਤਾਰੀ ਤੋਂ ਬਾਅਦ ਉਸ 'ਤੇ ਕੀਤੇ ਜਾ ਰਹੇ ਟਾਰਚਰ ਨੂੰ ਲੈ ਕੇ ਮਨ ਬਹੁਤ ਦੁਖੀ ਹੈ। ਉਹਨਾਂ ਕਿਹਾ ਕਿ ਜੋ ਵੀ ਜੱਗੀ ਜੌਹਲ 'ਤੇ ਲੱਗੇ ਹਨ, ਉਸ 'ਤੇ ਨਿਰਪੱਖ ਟ੍ਰਾਇਲ ਹੋਣ ਦਾ ਹੱਕ ਹੈ।

—PTC News

  • Tags

Top News view more...

Latest News view more...