Fri, Apr 19, 2024
Whatsapp

ਦੀਵਾਲੀ ਮਨਾਉਂਦੇ ਹੋਏ ਬਾਦਲ ਪਰਿਵਾਰ ਦੀਆਂ ਖ਼ਾਸ ਤਸਵੀਰਾਂ!

Written by  Joshi -- October 20th 2017 11:44 AM -- Updated: October 20th 2017 11:47 AM
ਦੀਵਾਲੀ ਮਨਾਉਂਦੇ ਹੋਏ ਬਾਦਲ ਪਰਿਵਾਰ ਦੀਆਂ ਖ਼ਾਸ ਤਸਵੀਰਾਂ!

ਦੀਵਾਲੀ ਮਨਾਉਂਦੇ ਹੋਏ ਬਾਦਲ ਪਰਿਵਾਰ ਦੀਆਂ ਖ਼ਾਸ ਤਸਵੀਰਾਂ!

ਦਿਵਾਲੀ ਦੇ ਤਿਉਹਾਰ ਤੇ ਸਭ ਦਾ  ਉਤਸ਼ਾਹ ਦੇਖਣ ਵਾਲਾ ਹੁੰਦਾ ਹੈ ਕਿਉਂ ਕਿ ਇਹ ਤਿਉਹਾਰ ਰੌਸ਼ਨੀਆਂ ਅਤੇ ਖੁਸ਼ੀ ਦਾ ਪ੍ਰਤੀਕ ਹੁੰਦਾ ਹੈ। ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਬੇਟੇ ਸੁਖਬੀਰ ਬਾਦਲ, ਨੂੰਹ ਹਰਸਿਮਰਤ ਬਾਦਲ ਅਤੇ ਪੋਤੇ- ਪੋਤਰੀਆਂ ਹਰੀਕਿਰਤ, ਗੁਰਲੀਨ ਅਤੇ ਅਨੰਤਵੀਰ ਨਾਲ ਦੀਵਾਲੀ ਮਨਾਉਂਦੇ ਹੋਏ ਦੇਖਿਆ ਗਿਆ। ਦਿਵਾਲੀ ਮਨਾਉਣ ਸਮੇਂ ਬਾਦਲ ਪਰਿਵਾਰ ਦੀਆਂ ਵਿਸ਼ੇਸ਼ ਤਸਵੀਰਾਂ ਦੇਖੋ: Exclusive pictures of Badal family while celebrating Diwaliਉਹਨਾਂ ਨੇ ਇਹ ਦਿਵਾਲੀ ਆਪਣੇ ਪਰਿਵਾਰ ਨਾਲ ਮਨਾਈ ਅਤੇ ਇਸ ਸਮੇਂ ਮਾਹੌਲ ਵੀ ਕੋਈ ਸ਼ੋਰ ਸ਼ਰਾਬੇ ਜਾਂ ਭੀੜ ਨਾਲ ਘਿਰਿਆ ਹੋਇਆ ਨਹੀਂ ਸੀ ਬਲਕਿ ਬਹੁਤ ਪਰਿਵਾਰਕ ਮਾਹੌਲ ਸੀ। ਤਸਵੀਰਾਂ ਵਿੱਚ ਪੂਰਾ ਪਰਿਵਾਰ ਇੱਕ ਆਮ ਪੰਜਾਬੀ ਪਰਿਵਾਰ ਦੀ ਤਰਾਂ ਦਿਖਾਈ ਦੇ ਰਿਹਾ ਹੈ। ਸੁਖਬੀਰ ਬਾਦਲ ਨੇ ਇਨ੍ਹਾਂ ਤਸਵੀਰਾਂ ਵਿੱਚੋਂ ਕੁਝ ਤਸਵੀਰਾਂ ਆਪਣੇ ਫੇਸਬੁੱਕ 'ਤੇ ਪਾਈਆਂ ਹਨ। [caption id="attachment_67392" align="alignnone" width="300"]Sardar Prakash Singh Badal with his family Sardar Prakash Singh Badal with his family[/caption] [caption id="attachment_67391" align="alignnone" width="300"]Badals celebrate Diwali each year at their home in village Badal Badals celebrate Diwali each year at their home in village Badal[/caption] [caption id="attachment_67390" align="alignnone" width="300"]They looked like a normal Punjabi family They looked like a normal Punjabi family[/caption] [caption id="attachment_67389" align="alignnone" width="225"]Joy of spreading light The joy of spreading light[/caption] [caption id="attachment_67388" align="alignnone" width="225"]Lighting candles at home Lighting candles at home[/caption] ਪਰਿਵਾਰ ਵੱਲੋਂ ਇਹਨਾਂ ਪਲਾਂ ਨੂੰ ਤਸਵੀਰਾਂ 'ਚ ਸੰਜੋ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ ਸੀ।  ਉਮੀਦ ਕਰਦੇ ਹਾਂ ਕਿ ਤੁਹਾਡੀ ਸਭ ਦੀ ਦਿਵਾਲੀ ਵੀ ਬਹੁਤ ਵਧੀਆ ਰਹੀ ਹੋਵੇਗੀ। —PTC News


  • Tags

Top News view more...

Latest News view more...