Thu, Apr 18, 2024
Whatsapp

ਬਾਲੀਵੁੱਡ ਨਿਰਦੇਸ਼ਕ-ਕੋਰੀਓਗ੍ਰਾਫਰ ਫਰਾਹਾ ਖਾਨ ਅੱਜ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

Written by  Shanker Badra -- April 24th 2018 10:25 PM
ਬਾਲੀਵੁੱਡ ਨਿਰਦੇਸ਼ਕ-ਕੋਰੀਓਗ੍ਰਾਫਰ ਫਰਾਹਾ ਖਾਨ ਅੱਜ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਬਾਲੀਵੁੱਡ ਨਿਰਦੇਸ਼ਕ-ਕੋਰੀਓਗ੍ਰਾਫਰ ਫਰਾਹਾ ਖਾਨ ਅੱਜ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਬਾਲੀਵੁੱਡ ਨਿਰਦੇਸ਼ਕ-ਕੋਰੀਓਗ੍ਰਾਫਰ ਫਰਾਹਾ ਖਾਨ ਅੱਜ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ:ਬਾਲੀਵੁੱਡ ਨਿਰਦੇਸ਼ਕ-ਕੋਰੀਓਗ੍ਰਾਫਰ ਫਰਾਹਾ ਖਾਨ ਅੱਜ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੇ ਸਨ।Farah Khan visits Amritsar Golden Templeਉਨ੍ਹਾਂ ਸ਼ਰਧਾ ਸਹਿਤ ਇਸ ਪਾਵਨ ਅਸਥਾਨ ਦੀ ਪਰਿਕਰਮਾ ਕੀਤੀ ਤੇ ਗੁਰੂ ਘਰ ਸੀਸ ਨਿਵਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਫਰਾਹਾ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।Farah Khan visits Amritsar Golden Templeਫਰਹਾ ਖ਼ਾਨ ਇੱਕ ਫਿਲਮ ਨਿਰਦੇਸ਼ਕ,ਪ੍ਰੋਡਿਊਸਰ,ਡਾਂਸਰ,ਕੋਰੀਓਗ੍ਰਾਫਰ ਅਤੇ ਅਭਿਨੇਤਰੀ ਹੈ ਅਤੇ ਉਹ ਬਾਲੀਵੁੱਡ ਦੇ ਕੁੱਝ ਸਫਲ ਮਹਿਲਾ ਨਿਰਦੇਸ਼ਕਾਂ ਵਿੱਚੋਂ ਇੱਕ ਹੈ। -PTCNews


Top News view more...

Latest News view more...