Wed, Apr 24, 2024
Whatsapp

ਫ਼ਤਿਹਗੜ੍ਹ ਸਾਹਿਬ ਦੇ ਐੱਸ.ਐੱਚ.ਓ.ਸਰਬਜੀਤ ਨੂੰ ਗੈਂਗਸਟਰ ਗਿਰੋਹ ਨੂੰ ਕਾਬੂ ਕਰਨ ਬਦਲੇ ਮਿਲਿਆ ਐਵਾਰਡ

Written by  Shanker Badra -- April 24th 2018 09:35 PM
ਫ਼ਤਿਹਗੜ੍ਹ ਸਾਹਿਬ ਦੇ ਐੱਸ.ਐੱਚ.ਓ.ਸਰਬਜੀਤ ਨੂੰ ਗੈਂਗਸਟਰ ਗਿਰੋਹ ਨੂੰ ਕਾਬੂ ਕਰਨ ਬਦਲੇ ਮਿਲਿਆ ਐਵਾਰਡ

ਫ਼ਤਿਹਗੜ੍ਹ ਸਾਹਿਬ ਦੇ ਐੱਸ.ਐੱਚ.ਓ.ਸਰਬਜੀਤ ਨੂੰ ਗੈਂਗਸਟਰ ਗਿਰੋਹ ਨੂੰ ਕਾਬੂ ਕਰਨ ਬਦਲੇ ਮਿਲਿਆ ਐਵਾਰਡ

ਫ਼ਤਿਹਗੜ੍ਹ ਸਾਹਿਬ ਦੇ ਐੱਸ.ਐੱਚ.ਓ.ਸਰਬਜੀਤ ਨੂੰ ਗੈਂਗਸਟਰ ਗਿਰੋਹ ਨੂੰ ਕਾਬੂ ਕਰਨ ਬਦਲੇ ਮਿਲਿਆ ਐਵਾਰਡ:ਫ਼ਤਿਹਗੜ੍ਹ ਸਾਹਿਬ ਦੇ ਐੱਸ.ਐੱਚ.ਓ.ਸਰਬਜੀਤ ਨੂੰ ਅੱਜ ਰੋਪੜ ਰੇਂਜ ਦੀ ਆਈ.ਜੀ. ਸ੍ਰੀਮਤੀ ਵੀ ਨੀਰਜਾ(ਆਈ.ਪੀ.ਐੱਸ.) ਵੱਲੋਂ ਐਵਾਰਡ ਦੇ ਕੇ ਨਿਵਾਜਿਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਮਾਲਵਾ, ਮਾਝਾ ਤੇ ਦੁਆਬੇ ਨਾਲ ਸਬੰਧਿਤ ਅਹਿਮ ਅੰਤਰਰਾਜੀ ਗੈਂਗਸਟਰ ਗਿਰੋਹ ਦੇ ਸਰਗਨੇ ਸਮੇਤ 3 ਮੈਂਬਰਾਂ ਨੂੰ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜਿਸ ਦੇ ਕਰਕੇ ਉਨ੍ਹਾਂ ਨੂੰ ਇਹ ਐਵਾਰਡ ਦਿੱਤਾ ਗਿਆ ਹੈ।ਸਰਬਜੀਤ ਸਿੰਘ ਅੱਜ ਕੱਲ ਇਤਿਹਾਸਕ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਅਧੀਨ ਪੈਂਦੇ ਥਾਣਾ ਸਰਹਿੰਦ ਵਿਖੇ ਐੱਸ.ਐੱਚ.ਓ. ਤੈਨਾਤ ਹਨ। -PTCNews


Top News view more...

Latest News view more...