Sat, Apr 20, 2024
Whatsapp

ਪਿੰਡ ਸੇਖਵਾਂ 'ਚ ਆਏ ਤੂਫਾਨ ਨੇ ਮਚਾਈ ਤਬਾਹੀ (ਤਸਵੀਰਾਂ)

Written by  Joshi -- February 12th 2018 09:27 PM
ਪਿੰਡ ਸੇਖਵਾਂ 'ਚ ਆਏ ਤੂਫਾਨ ਨੇ ਮਚਾਈ ਤਬਾਹੀ (ਤਸਵੀਰਾਂ)

ਪਿੰਡ ਸੇਖਵਾਂ 'ਚ ਆਏ ਤੂਫਾਨ ਨੇ ਮਚਾਈ ਤਬਾਹੀ (ਤਸਵੀਰਾਂ)

Ferozpur storm: Severe wind storm hits part of rural Ferozepur: ਪਿੰਡ ਸੇਖਵਾਂ 'ਚ ਆਏ ਤੂਫਾਨ ਨੇ ਮਚਾਈ ਤਬਾਹੀ (ਤਸਵੀਰਾਂ) ਸੋਮਵਾਰ ਸ਼ਾਮ ਨੂੰ ਫ਼ਿਰੋਜ਼ਪੁਰ ਜ਼ਿਲੇ ਦੇ ਤਲਵੰਡੀ ਭਾਈ ਇਲਾਕੇ ਦੇ ਪੇਂਡੂ ਖੇਤਰਾਂ 'ਚ ਆਏ ਭਿਆਨਕ ਤੂਫਾਨ ਨੇ ਇਲਾਕੇ 'ਚ ਭਾਰੀ ਤਬਾਹੀ ਮਚਾਈ।  ਹਾਂਲਾਕਿ, ਇਸ ਤੂਫਾਨ ਕਰਨ ਕਿਸੇ ਤਰ੍ਹਾਂ ਦੇ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ, ਪਰ ਸੀਮਤ ਖੇਤਰਾਂ ਵਿੱਚ ਘਰ, ਵਾਹਨਾਂ ਅਤੇ ਬਿਜਲੀ ਦੇ ਖੰਭਿਆਂ ਸਮੇਤ ਹੋਰ ਮਾਲੀ ਨੁਕਸਾਨ ਹੋਣ ਦਾ ਸਮਾਚਾਰ ਹੈ। Ferozpur storm: Severe wind storm hits part of rural Ferozepur Ferozpur storm: Severe wind storm hits part of rural Ferozepur Ferozpur storm: Severe wind storm hits part of rural Ferozepur Ferozpur storm: Severe wind storm hits part of rural FerozepurFerozpur storm: Severe wind storm hits part of rural Ferozepur ਇਸ ਤੂਫਾਨ ਨਾਲ ਹੋਏ ਨੁਕਸਾਨ ਦੇ ਸਰਕਾਰੀ ਅੰਕੜੇ ਅਜੇ ਤੱਕ ਜਾਰੀ ਨਹੀਂ ਕੀਤੇ ਗਏ ਹਨ। ਮੌਸਮ ਮਾਹਿਰਾਂ ਨੇ ਅਜੇ ਇਸ ਘਟਨਾ ਦਾ ਮੁਲਾਂਕਣ ਨਹੀਂ ਕੀਤਾ ਹੈ। Ferozpur storm: Severe wind storm hits part of rural Ferozepur Ferozpur storm: Severe wind storm hits part of rural Ferozepur Ferozpur storm: Severe wind storm hits part of rural Ferozepur Ferozpur storm: Severe wind storm hits part of rural Ferozepur Ferozpur storm: Severe wind storm hits part of rural Ferozepur: ਮਿਲੀ ਜਾਣਕਾਰੀ ਮੁਤਾਬਕ, ਗੁਰੂ ਕ੍ਰਿਪਾ ਖੇਤੀਬਾੜੀ ਵਰਕਸ਼ਾਪ ਵਿੱਚ ਵੀ ਭਾਰੀ ਨੁਕਸਾਨ ਹੋਇਆ ਹੈ। ਤੂਫਾਨ ਦੌਰਾਨ ਇਸ ਦਾ ਸ਼ੈਡ ਦੂਰ ਦੂਰ ਉੱਡ ਗਿਆ ਸੀ ਅਤੇ ਵਰਕਸ਼ਾਪ ਦੇ ਕਰਮਚਾਰੀ ਜ਼ਖ਼ਮੀ ਹੋਏ ਸਨ ਅਤੇ ਨਾਲ ਲੱਗਦੇ ਘਰਾਂ ਨੂੰ ਵੀ ਭਾਰੀ ਨੁਕਸਾਨ ਹੋਇਆ। ਇਸ ਤੂਫਾਨ ਦਾ ਪ੍ਰਭਾਵ ਇੰਨਾ ਗੰਭੀਰ ਸੀ ਕਿ ਟਰੈਕਟਰ ਟਰਾਲੀ ਅਤੇ ਇਕ ਜੀਪ ਤੱਕ ਪਲਟੀ ਗਈ ਸੀ। Ferozpur storm: Severe wind storm hits part of rural Ferozepur Ferozpur storm: Severe wind storm hits part of rural Ferozepur Ferozpur storm: Severe wind storm hits part of rural Ferozepur Ferozpur storm: Severe wind storm hits part of rural Ferozepur ਇਸ ਘਟਨਾ 'ਚ ਲਗਭਗ 10 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ ਅਤੇ ਵਰਕਸ਼ਾਪ ਦੇ ਮਾਲਕ ਹਰਦੀਪ ਸਿੰਘ ਅਨੁਸਾਰ, ਨੁਕਸਾਨ ਬਹੁਤ ਜ਼ਿਆਦਾ ਸੀ ਅਤੇ ਇਸਦੀ ਸਹੀ ਰਕਮ ਦਾ ਮੁਲਾਂਕਣ ਬਾਅਦ 'ਚ ਹੋ ਸਕੇਗਾ। ਇਸ ਗੰਭੀਰ ਤੂਫਾਨ ਕਾਰਨ ਖੇਤਰ ਦੀ ਸਥਿਤੀ ਤਣਾਅਪੂਰਨ ਬਣੀ ਹੋਈ ਹੈ। —PTC News


Top News view more...

Latest News view more...