Wed, Apr 24, 2024
Whatsapp

ਫੀਫਾ ਵਿਸ਼ਵ ਕੱਪ 2018 :ਪੁਰਤਗਾਲ ਨੇ ਮੋਰਾਕੋ ਨੂੰ 1-0 ਨਾਲ ਹਰਾਇਆ

Written by  Shanker Badra -- June 20th 2018 09:48 PM
ਫੀਫਾ ਵਿਸ਼ਵ ਕੱਪ 2018 :ਪੁਰਤਗਾਲ ਨੇ ਮੋਰਾਕੋ ਨੂੰ 1-0 ਨਾਲ ਹਰਾਇਆ

ਫੀਫਾ ਵਿਸ਼ਵ ਕੱਪ 2018 :ਪੁਰਤਗਾਲ ਨੇ ਮੋਰਾਕੋ ਨੂੰ 1-0 ਨਾਲ ਹਰਾਇਆ

ਫੀਫਾ ਵਿਸ਼ਵ ਕੱਪ 2018 :ਪੁਰਤਗਾਲ ਨੇ ਮੋਰਾਕੋ ਨੂੰ 1-0 ਨਾਲ ਹਰਾਇਆ:ਫੀਫਾ ਵਿਸ਼ਵ ਕੱਪ 2018 ਦੇ ਇੱਕ ਮੁਕਾਬਲੇ ਵਿਚ ਕਪਤਾਨ ਕ੍ਰਿਸਟਿਆਨੋ ਰੋਨਾਲਡੋ ਦੇ ਸ਼ਾਨਦਾਰ ਗੋਲ ਸਦਕਾ ਪੁਰਤਗਾਲ ਨੇ ਆਪਣਾ ਜੇਤੂ ਅਭਿਆਨ ਜਾਰੀ ਰੱਖਦੇ ਹੋਏ ਮੋਰਾਕੋ ਨੂੰ 1-0 ਨਾਲ ਹਰਾ ਦਿੱਤਾ। fifa world cup 2018:Portugal vs. Morocco,Ronaldo as Portuguese winਪੁਰਤਗਾਲ ਦੀ ਵਿਸ਼ਵ ਕੱਪ ਵਿਚ ਇਹ ਲਗਾਤਾਰ ਦੂਸਰੀ ਜਿੱਤ ਹੈ।ਪਿਛਲੇ ਮੈਚ ਦੀ ਤਰ੍ਹਾਂ ਇਸ ਮੈਚ 'ਚ ਵੀ ਰੋਨਾਲਡੋ ਨੇ ਸ਼ਾਨਦਾਰ ਖੇਡ ਦਿਖਾਇਆ ਅਤੇ ਮੈਚ ਦੇ ਚੌਥੇ ਮਿੰਟ 'ਚ ਗੋਲ ਕਰ ਕੇ ਆਪਣੀ ਟੀਮ ਨੂੰ ਮੋਰਾਕੋ 'ਤੇ 1-0 ਦੀ ਬੜ੍ਹਤ ਬਣਾ ਦਿੱਤੀ। fifa world cup 2018:Portugal vs. Morocco,Ronaldo as Portuguese winਹਾਲਾਂਕਿ ਮੋਰਾਕੋ ਦੀ ਟੀਮ ਵੀ ਹਮਲਾਵਾਰ ਤਰੀਕੇ ਨਾਲ ਖੇਡ ਰਹੀ ਸੀ।ਮੋਰਾਕੋ ਨੇ ਵੀ ਗੋਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਪੁਰਤਗਾਲ ਦੇ ਡਿਫੈਂਸ ਨੇ ਉਨ੍ਹਾਂ ਦੇ ਮਨਸੂਬਿਆਂ 'ਤੇ ਪਾਣੀ ਫੇਰ ਦਿੱਤਾ।fifa world cup 2018:Portugal vs. Morocco,Ronaldo as Portuguese winਦੱਸ ਦਈਏ ਕਿ ਪਹਿਲੇ ਹਾਫ ਤੱਕ ਪੁਰਤਗਾਲ ਨੇ ਮੋਰਾਕੋ 'ਤੇ 1-0 ਦੀ ਬੜ੍ਹਤ ਬਣਾ ਕੇ ਰੱਖੀ।ਦੂਜਾ ਹਾਫ ਸ਼ੁਰੂ ਹੋਣ ਦੇ ਬਾਅਦ ਮੋਰਾਕੋ ਨੂੰ ਕਈ ਸੁਨਿਹਰੀ ਮੌਕੇ ਮਿਲੇ ਪਰ ਉਹ ਇਨ੍ਹਾਂ ਮੌਕਿਆਂ ਨੂੰ ਗੋਲ 'ਚ ਤਬਦੀਲ ਕਰਨ 'ਚ ਕਾਮਯਾਬ ਨਾ ਹੋ ਸਕੇ। -PTCNews


Top News view more...

Latest News view more...